ਮਾਨਸੂਨ ਦੇ ਮੌਸਮ ‘ਚ ਸਰਦੀ-ਜ਼ੁਕਾਮ ਤੋਂ ਰਾਹਤ ਦਿਲਾਉਣਗੇ ਆਹ ਫਲ

Published by: ਏਬੀਪੀ ਸਾਂਝਾ

ਮਾਨਸੂਨ ਆਪਣੇ ਨਾਲ ਸਰਦੀ-ਜ਼ੁਕਾਮ ਵਰਗੀਆਂ ਬਿਮਾਰੀਆਂ ਨਾਲ ਲੈਕੇ ਆਉਂਦਾ ਹੈ

ਮਾਨਸੂਨ ਆਪਣੇ ਨਾਲ ਸਰਦੀ-ਜ਼ੁਕਾਮ ਵਰਗੀਆਂ ਬਿਮਾਰੀਆਂ ਨਾਲ ਲੈਕੇ ਆਉਂਦਾ ਹੈ

ਅਜਿਹੇ ਵਿੱਚ ਮਾਨਸੂਨ ਵਿੱਚ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜਬੂਤ ਕਰਨਾ ਬਹੁਤ ਜ਼ਰੂਰੀ ਹੈ

ਆਓ ਜਾਣਦੇ ਹਾਂ ਮਾਨਸੂਨ ਵਿੱਚ ਸਰਦੀ-ਖੰਘ ਅਤੇ ਇਮਿਊਨਿਟੀ ਮਜਬੂਤ ਕਰਨ ਲਈ

Published by: ਏਬੀਪੀ ਸਾਂਝਾ

ਡਾਈਟ ਵਿੱਚ ਕਿਹੜੇ ਫਲ ਸ਼ਾਮਲ ਕਰਨੇ ਚਾਹੀਦੇ ਹਨ

ਡਾਈਟ ਵਿੱਚ ਕਿਹੜੇ ਫਲ ਸ਼ਾਮਲ ਕਰਨੇ ਚਾਹੀਦੇ ਹਨ

ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਅਤੇ ਵਾਇਰਸ ਤੋਂ ਲੜਨ ਵਿੱਚ ਮਦਦਗਾਰ ਹੈ

ਐਂਟੀਆਕਸੀਡੈਂਟਸ ਨਾਲ ਭਰਪੂਰ ਕੀਵੀ ਖਾਣ ਨਾਲ ਸਰਦੀ ਘੱਟ ਕਰਨ ਵਿੱਚ ਮਦਦ ਮਿਲਦੀ ਹੈ



ਮਾਨਸੂਨ ਦੇ ਮੌਸਮ ਵਿੱਚ ਇਮਿਊਨ ਸਿਸਟਮ ਨੂੰ ਬੂਸਟ ਕਰਨ ਦੇ ਲਈ ਅਨਾਰ ਖਾਓ



ਇਸ ਤੋਂ ਇਲਾਵਾ ਗਰਮ ਪਾਣੀ ਦੇ ਨਾਲ ਨਿੰਬੂ ਲੈਣ ਨਾਲ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ



ਤੁਸੀਂ ਵੀ ਆਹ ਫਲ ਖਾ ਕੇ ਸਰਦੀ-ਜ਼ੁਕਾਮ ਤੋਂ ਰਾਹਤ ਪਾ ਸਕਦੇ ਹੋ