ਸਵੇਰੇ-ਸਵੇਰੇ ਤੁਹਾਡਾ ਪੇਟ ਨਹੀਂ ਹੁੰਦਾ ਸਾਫ, ਤਾਂ ਕਰੋ ਆਹ ਕੰਮ

ਅੱਜਕੱਲ੍ਹ ਦਾ ਖਾਣਪੀਣ ਇੰਨਾ ਖਰਾਬ ਹੋ ਗਿਆ ਹੈ ਜਿਸ ਕਰਕੇ ਜ਼ਿਆਦਾਤਰ ਲੋਕਾਂ ਨੂੰ ਪੇਟ ਦੀਆਂ ਸਮੱਸਿਆਵਾਂ ਹੋ ਰਹੀਆਂ ਹਨ



ਗਲਤ ਖਾਣਪੀਣ ਕਰਕੇ ਲੋਕਾਂ ਨੂੰ ਕਬਜ ਵਰਗੀਆਂ ਸਮੱਸਿਆਵਾਂ ਹੋ ਰਹੀਆਂ ਹਨ

Published by: ਏਬੀਪੀ ਸਾਂਝਾ

ਜਿਸ ਕਰਕੇ ਚੰਗੀ ਤਰ੍ਹਾਂ ਪੇਟ ਸਾਫ ਨਹੀਂ ਹੋ ਪਾਉਂਦਾ ਹੈ

Published by: ਏਬੀਪੀ ਸਾਂਝਾ

ਆਓ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ, ਜਿਸ ਨਾਲ ਤੁਹਾਨੂੰ ਕਬਜ, ਗੈਸ ਅਤੇ ਪੇਟ ਦੇ ਭਾਰੀਪਨ ਤੋਂ ਛੁਟਕਾਰਾ ਮਿਲਦਾ ਹੈ

ਸਵੇਰੇ ਉੱਠ ਕੇ ਰੋਜ਼ ਇੱਕ ਗਿਲਾਸ ਗਰਮ ਪਾਣੀ ਪੀਓ, ਇਹ ਪਾਚਨ ਕਿਰਿਆ ਨੂੰ ਵੀ ਤੇਜ਼ ਕਰਨ ਵਿੱਚ ਮਦਦ ਕਰਦਾ ਹੈ

ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਤ੍ਰਿਫਲਾ ਚੂਰਣ ਲਓ

ਇਹ ਇੱਕ ਨੈਚੂਰਲ ਲੈਕਸੇਟਿਵ ਹੈ ਜੋ ਕਿ ਅੰਤੜੀਆਂ ਨੂੰ ਸਾਫ ਕਰਦਾ ਹੈ ਅਤੇ ਕਬਜ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਆਪਣੀ ਡਾਈਟ ਵਿੱਚ ਅੰਕੁਰਿਤ ਅਨਾਜ, ਫਲ, ਸਲਾਦ ਅਤੇ ਸਾਬਤ ਅਨਾਜ ਸ਼ਾਮਲ ਕਰਦੇ ਹੋ, ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ, ਇਹ ਮਲ ਨੂੰ ਨਰਮ ਕਰਕੇ ਪੇਟ ਤੋਂ ਆਸਾਨੀ ਨਾਲ ਕੱਢਦਾ ਹੈ

Published by: ਏਬੀਪੀ ਸਾਂਝਾ

ਸਵੇਰੇ ਖਾਲੀ ਪੇਟ ਕੋਸੇ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਓ, ਇਹ ਪੇਟ ਦੀ ਗੰਦਗੀ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ