ਪਹਿਲਾਂ ਜਦੋਂ ਲੋਕ ਬਜ਼ੁਰਗ ਹੁੰਦੇ ਸਨ ਤਾਂ ਉਦੋਂ ਵਾਲ ਚਿੱਟੇ ਹੁੰਦੇ ਸਨ

ਪਰ ਹੁਣ ਸਮਾਂ ਬਦਲ ਗਿਆ ਹੈ, ਹੁਣ ਸਮੇਂ ਤੋਂ ਪਹਿਲਾਂ ਹੀ ਵਾਲ ਚਿੱਟੇ ਹੋ ਜਾਂਦੇ ਹਨ

ਜਿਸ ਨੂੰ ਲੈਕੇ ਤੁਸੀਂ ਬਹੁਤ ਪਰੇਸ਼ਾਨ ਵੀ ਰਹਿੰਦੇ ਹੋ, ਇਸ ਦੇ ਕਈ ਕਾਰਨ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਤਣਾਅ, ਗਲਤ ਖਾਣ-ਪੀਣ, ਬਿਮਾਰੀ, ਹਾਰਮੋਨ ਅਸੰਤੁਲਨ

Published by: ਏਬੀਪੀ ਸਾਂਝਾ

ਪਰ ਅੱਜ ਅਸੀਂ ਤੁਹਾਨੂੰ ਕੁਝ ਦੇਸੀ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਚਿੱਟੇ ਵਾਲਾਂ ਤੋਂ ਰਾਹਤ ਪਾ ਸਕਦੇ ਹੋ

Published by: ਏਬੀਪੀ ਸਾਂਝਾ

ਕੜੀ ਪੱਤਾ - ਕੜੀ ਪੱਤੇ 'ਚ ਇਕ ਖਾਸ ਬਾਇਓਕੈਮੀਕਲ ਹੁੰਦਾ ਹੈ ਜੋ ਵਾਲਾਂ ਦੀਆਂ ਜੜ੍ਹਾਂ ਨੂੰ ਮਜਬੂਤ ਬਣਾਉਂਦਾ ਹੈ। ਕੜੀ ਪੱਤੇ ਨੂੰ ਨਾਰੀਅਲ ਪਾਣੀ ਵਿਚ ਮਸਲੋ ਅਤੇ ਫਿਰ ਇਸ ਨੂੰ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਓ



ਘਿਓ ਅਤੇ ਮੁਲੱਠੀ - ਇਕ ਕਿਲੋ ਸ਼ੁੱਧ ਘਿਉ ਨੂੰ 1 ਲਿਟਰ ਆਂਵਲੇ ਦੇ ਰਸ ਅਤੇ 250 ਗ੍ਰਾਮ ਮੁਲੱਠੀ ਨਾਲ ਉਬਾਲ ਕੇ ਇਕ ਹੇਅਰ ਮਾਸਕ ਬਣਾ ਲਓ।

ਇਸ ਮਿਸ਼ਰਣ ਨੂੰ ਇਕ ਗਿਲਾਸ ਕੰਟੇਨਰ 'ਚ ਰੱਖੋ ਅਤੇ ਵਾਲ ਧੋਣ ਤੋਂ ਪਹਿਲਾਂ ਇਸ ਦਾ ਇਸਤੇਮਾਲ ਕਰੋ।

ਗਾਂ ਦੇ ਸ਼ੁੱਧ ਦੁੱਧ ਤੋਂ ਬਣਿਆ ਮੱਖਣ ਵਾਲਾਂ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ।

Published by: ਏਬੀਪੀ ਸਾਂਝਾ

ਗਾਂ ਦੇ ਸ਼ੁੱਧ ਦੁੱਧ ਤੋਂ ਬਣਿਆ ਮੱਖਣ ਵਾਲਾਂ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ।