ਛਾਤੀ 'ਚ ਜੰਮੀ ਬਲਗਮ ਤੋਂ ਰਹਿੰਦੇ ਪਰੇਸ਼ਾਨ, ਤਾਂ ਪਾਣੀ 'ਚ ਮਿਲਾ ਕੇ ਪੀਓ ਆਹ ਚੀਜ਼

ਛਾਤੀ 'ਚ ਜੰਮੀ ਬਲਗਮ ਤੋਂ ਰਹਿੰਦੇ ਪਰੇਸ਼ਾਨ, ਤਾਂ ਪਾਣੀ 'ਚ ਮਿਲਾ ਕੇ ਪੀਓ ਆਹ ਚੀਜ਼

ਸਰਦੀਆਂ ਦੇ ਮੌਸਮ ਵਿੱਚ ਲੋਕਾਂ ਨੂੰ ਸਰਦੀ-ਜ਼ੁਕਾਮ, ਛਾਤੀ ਵਿੱਚ ਬਲਗਮ ਜੰਮਣ ਦੀ ਸਮੱਸਿਆ ਹੋ ਸਕਦੀ ਹੈ

ਸਰਦੀਆਂ ਦੇ ਮੌਸਮ ਵਿੱਚ ਲੋਕਾਂ ਨੂੰ ਸਰਦੀ-ਜ਼ੁਕਾਮ, ਛਾਤੀ ਵਿੱਚ ਬਲਗਮ ਜੰਮਣ ਦੀ ਸਮੱਸਿਆ ਹੋ ਸਕਦੀ ਹੈ

ਜੇਕਰ ਤੁਸੀਂ ਵੀ ਛਾਤੀ ਵਿੱਚ ਜਮ੍ਹਾ ਬਲਗਮ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਇਸ ਇੱਕ ਚੀਜ਼ ਦਾ ਪਾਣੀ ਬਣਾ ਕੇ ਪੀ ਲਓ

ਛਾਤੀ ਵਿੱਚ ਜੰਮੀ ਬਲਗਮ ਨੂੰ ਬਾਹਰ ਕੱਢਣ ਲਈ ਤੁਸੀਂ ਪੀਪਲੀ ਕਾਲੀ ਮਿਰਚ ਕਾਲਾ ਨਮਕ ਦਾ ਪਾਣੀ ਬਣਾ ਕੇ ਪੀ ਸਕਦੇ ਹੋ

Published by: ਏਬੀਪੀ ਸਾਂਝਾ

ਇਨ੍ਹਾਂ 3 ਚੀਜ਼ਾਂ ਦਾ ਪਾਣੀ ਰੋਜ਼ ਖਾਲੀ ਪੇਟ ਪੀਣ ਨਾਲ ਸਰਦੀ-ਜ਼ੁਕਾਮ ਤੋਂ ਰਾਹਤ ਮਿਲ ਸਕਦੀ ਹੈ

Published by: ਏਬੀਪੀ ਸਾਂਝਾ

ਗਲੇ ਦੀ ਖਰਾਸ਼ ਅਤੇ ਖੰਘ ਨੂੰ ਘੱਟ ਕਰਨ ਲਈ ਇਹ ਕਾਫੀ ਮਦਦਗਾਰ ਸਾਬਤ ਹੋ ਸਕਦਾ ਹੈ

ਇਮਿਊਨ ਸਿਸਟਮ ਨੂੰ ਮਜਬੂਤ ਕਰਨ ਦੇ ਲਈ

ਇਮਿਊਨ ਸਿਸਟਮ ਨੂੰ ਮਜਬੂਤ ਕਰਨ ਦੇ ਲਈ

ਤੁਸੀਂ ਰੋਜ਼ ਪੀਪਲੀ ਕਾਲੀ ਮਿਰਚ ਕਾਲਾ ਨਮਕ ਦਾ ਪਾਣੀ ਪੀਓ

Published by: ਏਬੀਪੀ ਸਾਂਝਾ

ਸਰੀਰ ਦੀ ਸਾਰੀ ਗੰਦਗੀ ਨੂੰ ਬਾਹਰ ਕੱਢਣ ਲਈ

ਸਰੀਰ ਦੀ ਸਾਰੀ ਗੰਦਗੀ ਨੂੰ ਬਾਹਰ ਕੱਢਣ ਲਈ

ਆਹ ਚੀਜ਼ਾਂ ਪਾਣੀ ਵਿੱਚ ਮਦਦਗਾਰ ਹੈ

ਆਹ ਚੀਜ਼ਾਂ ਪਾਣੀ ਵਿੱਚ ਮਦਦਗਾਰ ਹੈ