ਨਰਾਤਿਆਂ ਦੌਰਾਨ ਕੁੱਟੂ ਦਾ ਆਟਾ ਹਰ ਘਰ ਦੀ ਥਾਲੀ ਵਿੱਚ ਵਰਤਿਆ ਜਾਂਦਾ ਹੈ। ਪਰ ਬਾਜ਼ਾਰ ਵਿੱਚ ਮਿਲਣ ਵਾਲਾ ਕੁੱਟੂ ਆਟਾ ਕਈ ਵਾਰ ਮਿਲਾਵਟੀ ਹੋ ਸਕਦਾ ਹੈ, ਜੋ ਸਿਹਤ ਲਈ ਖਤਰਨਾਕ ਹੈ। ਇਸ ਲਈ ਨਰਾਤਿਆਂ ਤੋਂ ਪਹਿਲਾਂ ਅਸਲੀ ਤੇ ਨਕਲੀ ਕੁੱਟੂ ਦੇ ਆਟੇ ਵਿੱਚ ਫਰਕ ਕਰਨਾ ਬਹੁਤ ਜਰੂਰੀ ਹੈ।