ਇਸ ਤਰ੍ਹਾਂ ਲੰਬੇ ਸਮੇਂ ਤੱਕ ਤਾਜ਼ਾ ਰਹੇਗਾ ਕਰੀ ਪੱਤਾ

Published by: ਏਬੀਪੀ ਸਾਂਝਾ

ਰਸੋਈ ਵਿੱਚ ਮਸਾਲਿਆਂ ਅਤੇ ਕਰੀ ਪੱਤੇ ਦੇ ਬਿਨਾਂ ਖਾਣਾ ਅਧੂਰਾ ਲੱਗਦਾ ਹੈ

ਰੋਜ਼ ਦੇ ਖਾਣੇ ਵਿੱਚ ਕਰੀ ਪੱਤੇ ਪਾਉਣ ਨਾਲ ਉਸ ਦਾ ਟੇਸਟ ਵੱਧ ਜਾਂਦਾ ਹੈ

ਪਰ ਇਹ ਕਰੀ ਪੱਤਾ ਜ਼ਲਦੀ ਸੁੱਕ ਜਾਂਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਲੰਬੇ ਸਮੇਂ ਤੱਕ ਕਰੀ ਪੱਤੇ ਨੂੰ ਤਾਜ਼ਾ ਰੱਖ ਸਕਦੇ ਹਨ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਕਰੀ ਪੱਤਿਆਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ, ਨਮੀਂ ਨਾ ਖਤਮ ਹੋਣ ਤੱਕ ਸੁਕਾਓ

Published by: ਏਬੀਪੀ ਸਾਂਝਾ

ਫਿਰ ਉਸ ਕਰੀ ਪੱਤੇ ਨੂੰ ਏਅਰਟਾਈਟ ਡੱਬੇ ਵਿੱਚ ਰੱਖੋ

ਇਸ ਤੋਂ ਬਾਅਦ ਉਸ ਨੂੰ ਫਰਿੱਜ ਵਿੱਚ ਸਟੋਰ ਕਰ ਦਿਓ ਅਤੇ ਬਾਅਦ ਵਿੱਚ ਇਸਤੇਮਾਲ ਕਰੋ

ਤੁਸੀਂ ਕਰੀ ਪੱਤੇ ਨੂੰ ਤੇਲ ਵਿੱਚ ਭੁੰਨ ਕੇ ਵਰਤ ਸਕਦੇ ਹੋ, ਇਸ ਨਾਲ ਇਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦੇ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਤੁਸੀਂ ਇਸ ਨੂੰ ਪੀਸ ਕੇ ਪਾਉਡਰ ਬਣਾ ਕੇ ਵੀ ਲੰਬੇ ਸਮੇਂ ਤੱਕ ਇਸਤੇਮਾਲ ਕਰ ਸਕਦੇ ਹੋ