ਘਰ ‘ਚ ਇਦਾਂ ਬਣਾਓ ਫੇਸ ਸਕਰੱਬ, ਦੂਰ ਹੋ ਜਾਣਗੇ ਬਲੈਕਹੈੱਡਸ

ਬਲੈਕਹੈਡਸ ਚਿਹਰੇ ਦੀ ਖੂਬਸੂਰਤੀ ਘੱਟ ਕਰ ਦਿੰਦੇ ਹਨ ਅਤੇ ਸਮੇਂ ‘ਤੇ ਇਨ੍ਹਾਂ ਸਾਫ ਕਰਨਾ ਜ਼ਰੂਰੀ ਹੁੰਦਾ ਹੈ



ਘਰ ‘ਚ ਬਣੇ ਨੈਚੂਰਲ ਸਕਰੱਬ ਨਾਲ ਬਲੈਕਹੈੱਡਸ ਹਟਾਉਣਾ ਆਸਾਨ ਅਤੇ ਸੁਰੱਖਿਅਤ ਤਰੀਕਾ ਮੰਨਿਆ ਜਾਂਦਾ ਹੈ



ਚੌਲ ਦਾ ਆਟਾ ਅਤੇ ਦਹੀ ਮਿਲਾ ਕੇ ਹਲਕੇ ਹੱਥਾਂ ਨਾਲ ਰਗੜੋ, ਇਸ ਨਾਲ ਬਲੈਕਹੈਡਸ ਸਾਫ ਹੋ ਜਾਂਦੇ ਹਨ



ਸ਼ਹਿਦ ਅਤੇ ਨਿੰਬੂ ਦਾ ਮਿਸ਼ਰਣ ਸਕਿਨ ਦੀ ਡੂੰਘਾਈ ਵਿੱਚ ਜਾ ਕੇ ਰੋਮਾਂ ਨੂੰ ਸਾਫ ਕਰਦਾ ਹੈ



ਓਟਸ ਅਤੇ ਗੁਲਾਬਜਲ ਤੋਂ ਬਣਿਆ ਸਕਰੱਬ ਸਕਿਨ ਨੂੰ ਸੌਫਟ ਬਣਾ ਕੇ ਬਲੈਕਹੈਡਸ ਘੱਟ ਕਰਦਾ ਹੈ



ਚੀਨੀ ਅਤੇ ਨਾਰੀਅਲ ਤੇਲ ਦਾ ਸਕਰੱਬ ਚਿਹਰੇ ਨਾਲ ਬਲੈਕਹੈਡਸ ਅਤੇ ਗੰਦਗੀ ਹਟਾਉਣ ਵਿੱਚ ਮਦਦ ਕਰਦਾ ਹੈ



ਹਫਤੇ ਵਿੱਚ 2 ਵਾਰ ਘਰੇਲੂ ਸਕਰੱਬ ਲਾਉਣ ਨਾਲ ਚਿਹਰਾ ਸਾਫ ਅਤੇ ਦਮਕਦਾ ਹੋਇਆ ਨਜ਼ਰ ਆਉਂਦਾ ਹੈ



ਤੁਸੀਂ ਵੀ ਇਸ ਨੂੰ ਟ੍ਰਾਈ ਕਰ ਸਕਦੇ ਹੋ



ਤੁਸੀਂ ਵੀ ਜ਼ਰੂਰ ਘਰ ਵਿੱਚ ਬਣਾ ਸਕਦੇ ਹੋ