ਘਰ ‘ਚ ਇਦਾਂ ਬਣਾਓ ਟੇਸਟੀ ਮਸਾਲਾ ਲੱਸੀ

Published by: ਏਬੀਪੀ ਸਾਂਝਾ

ਲੱਸੀ ਦੇ ਲਈ ਘਰ ਦਾ ਤਾਜ਼ਾ ਅਤੇ ਹਲਕਾ ਖੱਟਾ ਦਹੀਂ ਵਧੀਆ ਰਹਿੰਦਾ ਹੈ

Published by: ਏਬੀਪੀ ਸਾਂਝਾ

ਇੱਕ ਕੱਪ ਦਹੀਂ ਵਿੱਚ ਲਗਭਗ 2 ਕੱਪ ਠੰਡਾ ਪਾਣੀ ਮਿਲਾਓ ਜਾਂ ਆਪਣੀ ਪਸੰਦ ਦੇ ਮੁਤਾਬਕ ਗਾੜ੍ਹਾਪਨ ਰੱਖੋ

Published by: ਏਬੀਪੀ ਸਾਂਝਾ

ਮਿਕਸਰ ਦੀ ਥਾਂ ਮਧਾਣੀ ਦੀ ਵਰਤੋਂ ਕਰੋ, ਇਸ ਨਾਲ ਦਹੀਂ ਦੀ ਕੰਸੈਸਟੈਂਸੀ ਵਧੀਆ ਰਹਿੰਦੀ ਹੈ

Published by: ਏਬੀਪੀ ਸਾਂਝਾ

ਜੀਰੇ ਨੂੰ ਤਵੇ ‘ਤੇ ਹਲਕੀ ਗੈਸ ‘ਤੇ ਭੁੰਨ ਕੇ ਦਰਦਰਾ ਕੁੱਟ ਲਓ ਅਤੇ ਇਹ ਲਸੀ ਨੂੰ ਵਧੀਆ ਸੁਆਦ ਦਿੰਦਾ ਹੈ

Published by: ਏਬੀਪੀ ਸਾਂਝਾ

ਨਾਰਮਲ ਨਮਕ ਦੇ ਨਾਲ ਅੱਧਾ ਚਮਚ ਕਾਲਾ ਨਮਕ ਜ਼ਰੂਰ ਪਾਓ, ਇਹ ਹਾਜ਼ਮੇ ਦੇ ਲਈ ਵਧੀਆ ਹੁੰਦਾ ਹੈ

Published by: ਏਬੀਪੀ ਸਾਂਝਾ

ਤਿੱਖੇਪਨ ਦੇ ਲਈ 1 ਬਰੀਕ ਕੱਟੀ ਹੋਈ ਹਰੀ ਮਿਰਚ ਅਤੇ ਥੋੜਾ ਜਿਹਾ ਅਦਰਕ ਦਾ ਪੇਸਟ ਜਾਂ ਕੱਦੂਕਸ ਕੀਤਾ ਹੋਇਆ ਅਦਰਕ ਪਾਓ

Published by: ਏਬੀਪੀ ਸਾਂਝਾ

ਤਾਜ਼ਾ ਪੁਦੀਨੇ ਦੀਆਂ ਪੱਤੀਆਂ ਅਤੇ ਹਰਾ ਧਨੀਆ ਬਰੀਕ ਕੱਟ ਕੇ ਪਾਉਣ ਨਾਲ ਤਾਜ਼ਗੀ ਅਤੇ ਖੁਸ਼ਬੂ ਆਉਂਦੀ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਇੱਕ ਚੁਟਕੀ ਹਿੰਗ ਪਾਓ ਅਤੇ ਇਹ ਨਾ ਸਿਰਫ ਸੁਆਦ ਵਧਾਉਂਦੀ ਹੈ, ਸਗੋਂ ਪਾਚਨ ਵਿੱਚ ਵੀ ਮਦਦ ਕਰਦੀ ਹੈ

Published by: ਏਬੀਪੀ ਸਾਂਝਾ

ਲੱਸੀ ਵਿੱਚ ਬਰਫ ਦੇ ਟੁਕੜੇ ਪਾਓ ਜਾਂ ਫਰਿੱਜ ਵਿੱਚ ਰੱਖ ਕੇ ਠੰਡਾ ਕਰੋ ਅਤੇ ਪੁਦੀਨੇ ਦੀਆਂ ਪੱਤੀਆਂ ਨੂੰ ਸਜਾ ਕੇ ਪਰੋਸੋ

Published by: ਏਬੀਪੀ ਸਾਂਝਾ