ਕਿਹੜੀਆਂ ਔਰਤਾਂ ਨੂੰ ਨਹੀਂ ਪੀਣੀ ਚਾਹੀਦੀ ਚਾਹ?

Published by: ਏਬੀਪੀ ਸਾਂਝਾ

ਗਰਭਵਤੀ ਔਰਤਾਂ ਨੂੰ ਕੈਫੀਨ ਨਾਲ ਗਰਭਪਾਤ ਦਾ ਖਤਰਾ ਅਤੇ ਬੱਚੇ ਦੇ ਵਿਕਾਸ ‘ਤੇ ਅਸਰ ਪੈ ਸਕਦਾ ਹੈ

Published by: ਏਬੀਪੀ ਸਾਂਝਾ

ਐਨੀਮੀਆ ਦੀ ਕਮੀਂ ਵਾਲੀਆਂ ਔਰਤਾਂ ਨੂੰ ਚਾਹ ਨਹੀਂ ਪੀਣੀ ਚਾਹੀਦੀ ਹੈ, ਜਿਸ ਨਾਲ ਸਰੀਰ ਵਿੱਚ ਆਇਰਨ ਅਤੇ ਖੂਨ ਦੀ ਕਮੀਂ ਵੱਧ ਸਕਦੀ ਹੈ

Published by: ਏਬੀਪੀ ਸਾਂਝਾ

ਨੀਂਦ ਦੀ ਸਮੱਸਿਆ ਤੋਂ ਪਰੇਸ਼ਾਨ ਕੈਫੀਨ ਦੇ ਕਰਕੇ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਵੱਧ ਜਾਂਦੀ ਹੈ

Published by: ਏਬੀਪੀ ਸਾਂਝਾ

ਐਸੀਡਿਟੀ ਵਾਲੀਆਂ ਔਰਤਾਂ ਚਾਹ ਪੇਟ ਵਿੱਚ ਐਸਿਡ ਵਧਾਉਂਦੀਆਂ ਹਨ, ਜਿਸ ਨਾਲ ਛਾਤੀ ਵਿੱਚ ਸਾੜ ਅਤੇ ਪੇਟ ਵਿੱਚ ਖਰਾਬੀ ਵੱਧ ਸਕਦੀ ਹੈ

Published by: ਏਬੀਪੀ ਸਾਂਝਾ

ਐਂਗਜਾਇਟੀ ਅਤੇ ਸਟ੍ਰੈਸ ਵਾਲੀਆਂ ਔਰਤਾਂ ਨੂੰ ਚਾਹ ਨਹੀਂ ਪੀਣੀ ਚਾਹੀਦੀ ਹੈ ਅਤੇ ਸਿਰਦਰਦ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਪੀਰੀਅਡਸ ਦੇ ਦੌਰਾਨ ਕੈਫੀਨ ਤੋਂ ਪੇਟ ਫੁੱਲਣਾ ਅਤੇ ਲਗਾਤਾਰ ਸਿਰਦਰਦ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਦਿਲ ਦੇ ਰੋਗ ਵਾਲੀਆਂ ਔਰਤਾਂ ਨੂੰ ਚਾਹ ਦੇ ਕਰਕੇ ਦਿਲ ਦੀ ਗਤੀ ਵੱਧ ਸਕਦੀ ਹੈ ਅਤੇ ਬਲੱਡ ਪ੍ਰੈਸ਼ਰ ਵੱਧ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਕਬਜ ਤੋਂ ਪੀੜਤ ਔਰਤਾਂ ਨੂੰ ਚਾਹ ਨਹੀਂ ਪੀਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਬ੍ਰੈਸਟਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਨੂੰ ਚਾਹ ਨਹੀਂ ਪੀਣੀ ਚਾਹੀਦੀ ਹੈ

Published by: ਏਬੀਪੀ ਸਾਂਝਾ