ਸਿੰਘਾੜੇ ਦਾ ਅਚਾਰ ਕਿਵੇਂ ਬਣਾਉਂਦੇ ਹਨ?

ਸਰਦੀਆਂ ਦੇ ਮੌਸਮ ਵਿੱਚ ਲੋਕ ਸ਼ੌਂਕ ਨਾਲ ਸਿੰਘਾੜੇ ਖਾਂਦੇ ਹਨ

Published by: ਏਬੀਪੀ ਸਾਂਝਾ

ਪਰ ਤੁਸੀਂ ਸਿੰਘਾੜੇ ਦਾ ਅਚਾਰ ਦੇ ਬਾਰੇ ਵਿੱਚ ਬਹੁਤ ਘੱਟ ਸੁਣਿਆ ਹੋਵੇਗਾ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਪਾਣੀ ਫਲ ਸਿੰਘਾੜੇ ਦਾ ਅਚਾਰ ਕਿਵੇਂ ਬਣਦਾ ਹੈ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਸਿੰਘਾੜਾ, ਤੇਲ ਮੇਥੀ, ਰਾਈ, ਹਲਦੀ, ਲਾਲ ਮਿਰਚ ਅਤੇ ਵਿਨੇਗਰ ਲੈਣਾ ਹੈ

Published by: ਏਬੀਪੀ ਸਾਂਝਾ

ਹੁਣ ਸਿੰਘਾੜੇ ਨੂੰ ਧੋ ਕੇ ਉਬਾਲ ਲਓ ਅਤੇ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਓ

Published by: ਏਬੀਪੀ ਸਾਂਝਾ

ਮਸਾਲੇ ਦੇ ਲਈ ਕੜ੍ਹਾਈ ਵਿੱਚ ਤੇਲ ਗਰਮ ਕਰੋ, ਮੇਥੀ ਦਾਣਾ ਅਤੇ ਰਾਈ ਪਾ ਕੇ ਹਲਕੀ ਗੈਸ ‘ਤੇ ਪਕਾਓ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਹਲਦੀ,ਲਾਲ ਮਿਰਚ ਪਾਊਡਰ ਅਤੇ ਨਮਕ ਪਾ ਕੇ ਭੁੰਨ ਲਓ

Published by: ਏਬੀਪੀ ਸਾਂਝਾ

ਸਿੰਘਾੜੇ ਦੇ ਟੁਕੜਿਆਂ ਨੂੰ ਇਸ ਮਸਾਲੇ ਵਿੱਚ ਮਿਲਾ ਕੇ ਕੁਝ ਦੇਰ ਚਲਾਓ

Published by: ਏਬੀਪੀ ਸਾਂਝਾ

ਤੁਸੀਂ ਵੀ ਇਦਾਂ ਖਾ ਸਕਦੇ ਹੋ

Published by: ਏਬੀਪੀ ਸਾਂਝਾ