ਗਰਮੀਆਂ ਵਿਚ ਬੱਚਿਆਂ ਨੂੰ ਖ਼ਾਸ ਦੇਖਭਾਲ ਦੀ ਲੋੜ ਹੁੰਦੀ ਹੈ। ਦਰਅਸਲ, ਬੱਚੇ ਸਕੂਲ ਗਰਾਊਂਡ ਵਿਚ ਪ੍ਰਾਰਥਨਾ ਕਰਦੇ ਅਤੇ ਖੇਡਦੇ ਸਮੇਂ ਲੰਮੇ ਸਮੇਂ ਤਕ ਧੁੱਪ ਵਿਚ ਰਹਿੰਦੇ ਹਨ

Published by: ਏਬੀਪੀ ਸਾਂਝਾ

ਇਸ ਕਾਰਨ ਉਹ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਸਕਦੇ ਹਨ, ਅਜਿਹੇ ਵਿਚ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਬਚਾਉਣ ਲਈ ਅਪਣੀ ਰੋਜ਼ਾਨਾ ਦੀ

ਡਾਈਟ ਵਿਚ ਕੁੱਝ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ, ਆਉ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ

ਬੱਚੇ ਨੂੰ ਰੋਜ਼ਾਨਾ 7-8 ਗਲਾਸ ਪਾਣੀ ਦਿਉ। ਇਸ ਨਾਲ ਉਹ ਡੀਹਾਈਡ੍ਰੇਸ਼ਨ ਤੋਂ ਬਚੇ ਰਹਿਣਗੇ। ਕਈ ਬੱਚੇ ਪਾਣੀ ਪੀਣ ਵਿਚ ਆਨਾਕਾਨੀ ਕਰਦੇ ਹਨ।

Published by: ਏਬੀਪੀ ਸਾਂਝਾ

ਅਜਿਹੇ ਵਿਚ ਤੁਸੀਂ ਪਾਣੀ ਵਿਚ ਸ਼ਰਬਤ, ਨਿੰਬੂ ਆਦਿ ਮਿਲਾ ਕੇ ਦੇ ਸਕਦੇ ਹੋ। ਇਸ ਨਾਲ ਉਨ੍ਹਾਂ ਦਾ ਸਵਾਦ ਸਹੀ ਰਹੇਗਾ ਅਤੇ ਉਹ ਸਹੀ ਮਾਤਰਾ ਵਿਚ ਪਾਣੀ ਵੀ ਪੀ ਲੈਣਗੇ।

ਅਜਿਹੇ ਵਿਚ ਤੁਸੀਂ ਪਾਣੀ ਵਿਚ ਸ਼ਰਬਤ, ਨਿੰਬੂ ਆਦਿ ਮਿਲਾ ਕੇ ਦੇ ਸਕਦੇ ਹੋ। ਇਸ ਨਾਲ ਉਨ੍ਹਾਂ ਦਾ ਸਵਾਦ ਸਹੀ ਰਹੇਗਾ ਅਤੇ ਉਹ ਸਹੀ ਮਾਤਰਾ ਵਿਚ ਪਾਣੀ ਵੀ ਪੀ ਲੈਣਗੇ।

ਤੁਸੀਂ ਅਪਣੇ ਬੱਚੇ ਨੂੰ ਹੀਟਸਟ੍ਰੋਕ ਅਤੇ ਡੀਹਾਈਡਰੇਸ਼ਨ ਤੋਂ ਬਚਾਉਣ ਲਈ ਅਪਣੀ ਰੋਜ਼ਾਨਾ ਡਾਇਟ ਵਿਚ ਸੱਤੂ ਸ਼ਾਮਲ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਇਹ ਭੋਜਨ ਵਿਚ ਸਵਾਦਿਸ਼ਟ ਹੋਣ ਦੇ ਨਾਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਇਸ ਦਾ ਸੇਵਨ ਕਰਨ ਨਾਲ ਬੱਚੇ ਦਾ ਸਰੀਰ ਠੰਢਾ ਰਹੇਗਾ

ਇਹ ਭੋਜਨ ਵਿਚ ਸਵਾਦਿਸ਼ਟ ਹੋਣ ਦੇ ਨਾਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਇਸ ਦਾ ਸੇਵਨ ਕਰਨ ਨਾਲ ਬੱਚੇ ਦਾ ਸਰੀਰ ਠੰਢਾ ਰਹੇਗਾ

ਬੱਚੇ ਨੂੰ ਡੀਹਾਈਡਰੇਸ਼ਨ ਤੋਂ ਬਚਾਉਣ ਲਈ ਅਪਣੀ ਡਾਇਟ ਵਿਚ ਪਾਣੀ ਵਾਲੇ ਫਲ ਸ਼ਾਮਲ ਕਰੋ

ਬੱਚੇ ਨੂੰ ਡੀਹਾਈਡਰੇਸ਼ਨ ਤੋਂ ਬਚਾਉਣ ਲਈ ਅਪਣੀ ਡਾਇਟ ਵਿਚ ਪਾਣੀ ਵਾਲੇ ਫਲ ਸ਼ਾਮਲ ਕਰੋ

ਇਸ ਲਈ ਤੁਸੀਂ ਉਨ੍ਹਾਂ ਨੂੰ ਤਰਬੂਜ, ਮੁਸੰਮੀ, ਖਰਬੂਜ਼ਾ, ਅੰਗੂਰ ਆਦਿ ਖਵਾਉ, ਇਸ ਨਾਲ ਉਨ੍ਹਾਂ ਦੇ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੋਵੇਗੀ।

ਪੁਦੀਨੇ ਦੀ ਤਾਸੀਰ ਠੰਢੀ ਹੁੰਦੀ ਹੈ। ਅਜਿਹੇ ਵਿਚ ਬੱਚੇ ਨੂੰ ਗਰਮੀ ਤੋਂ ਬਚਾਉਣ ਲਈ ਤੁਸੀਂ ਉਨ੍ਹਾਂ ਦੀ ਡਾਇਟ ਵਿਚ ਚਟਣੀ, ਸ਼ਰਬਤ ਆਦਿ ਦੇ ਰੂਪ ਵਿਚ ਪੁਦੀਨਾ ਸ਼ਾਮਲ ਕਰ ਸਕਦੇ ਹੋ