ਕੋਲੈਸਟ੍ਰੋਲ ਸਾਡੇ ਸਰੀਰ ’ਚ ਮੌਜੂਦ ਇਕ ਚਰਬੀ ਵਰਗਾ ਪਦਾਰਥ ਹੈ, ਜੋ ਕਿ ਕੁਝ ਹੱਦ ਤੱਕ ਲੋੜੀਂਦਾ ਹੈ ਪਰ ਜਦੋਂ ਇਹ ਵੱਧ ਜਾਂਦਾ ਹੈ ਤਾਂ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।