ਕੈਂਸਰ ਹੋਣ ਤੋਂ ਪਹਿਲਾਂ ਸਰੀਰ ‘ਚ ਕੀ-ਕੀ ਹੁੰਦਾ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕੈਂਸਰ ਹੋਣ ਤੋਂ ਪਹਿਲਾਂ ਸਰੀਰ ‘ਚ ਕੀ-ਕੀ ਹੁੰਦਾ ਹੈ

ਕੈਂਸਰ ਦੇ ਆਮ ਲੱਛਣਾਂ ਵਿੱਚ ਦਰਦ, ਥਕਾਵਟ, ਭਾਰ ਘੱਟ ਹੋਣਾ ਅਤੇ ਗੰਢ ਜਾਂ ਸੋਜ ਹੈ

ਸਕਿਨ ਵਿੱਚ ਬਦਲਾਅ ਜਾਂ ਸਕਿਨ ਦਾ ਪੀਲਾ ਪੈਣਾ ਕੈਂਸਰ ਦੇ ਲੱਛਣ ਹਨ

Published by: ਏਬੀਪੀ ਸਾਂਝਾ

ਓਵੇਰੀਅਨ ਕੈਂਸਰ ਦੇ ਸ਼ੁਰੂਆਤੀ ਲੱਛਣ ਪੇਟ ਦਾ ਫੁੱਲਣਾ, ਭਾਰੀਪਨ ਵਰਗੀ ਸਥਿਤੀ ਹੋਣ ਲੱਗਦੀ ਹੈ

ਮਹਿਲਾ ਦੇ ਪੀਰੀਅਡਸ ਵਿੱਚ ਅਸਮਾਨ ਤੌਰ ‘ਤੇ ਬਦਲਾਅ ਹੋਣ ਲੱਗਦੇ ਹਨ

ਕਿਸੇ ਵਿਅਕਤੀ ਵਿੱਚ ਕਾਫੀ ਦਿਨਾਂ ਤੋਂ ਖੰਘ ਨਹੀਂ ਰੁੱਕ ਰਹੀ ਹੈ ਤਾਂ ਲੰਗਸ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਲਗਾਤਾਰ ਸਿਰ ਵਿੱਚ ਦਰਦ ਬ੍ਰੇਨ ਟਿਊਮਰ ਹੋਣ ਦਾ ਸੰਕੇਤ ਹੁੰਦਾ ਹੈ