ਗਰਮੀਆਂ ‘ਚ ਇਦਾਂ ਰੱਖੋ ਆਪਣੀ ਗਲੋਇੰਗ ਸਕਿਨ ਦਾ ਖਿਆਲ

Published by: ਏਬੀਪੀ ਸਾਂਝਾ

ਕੁਝ ਹੀ ਦਿਨਾਂ ਵਿੱਚ ਗਰਮੀਆਂ ਦੇ ਮੌਸਮ ਸ਼ੁਰੂ ਹੋ ਜਾਵੇਗਾ, ਇਹ ਗਰਮੀ ਦੀ ਧੁੱਪ ਸਕਿਨ ਨੂੰ ਨੁਕਸਾਨ ਦੇਵੇਗੀ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਗਰਮੀਆਂ ਵਿੱਚ ਤੁਸੀਂ ਆਪਣੀ ਸਕਿਨ ਦਾ ਖਿਆਲ ਕਿਵੇਂ ਰੱਖ ਸਕਦੇ ਹੋ

Published by: ਏਬੀਪੀ ਸਾਂਝਾ

ਬਾਹਰ ਨਿਕਲਣ ਤੋਂ ਪਹਿਲਾਂ SPF 30 ਜਾਂ 50+ ਸਨਸਕ੍ਰੀਨ ਲਾਓ, ਇਹ ਚਿਹਰੇ ਦੀ ਸੁਰੱਖਿਆ ਕਰਦਾ ਹੈ

Published by: ਏਬੀਪੀ ਸਾਂਝਾ

ਭਰਪੂਰ ਮਾਤਰਾ ਵਿੱਚ ਪਾਣੀ ਪੀਓ, ਨਾਰੀਅਲ ਪਾਣੀ ਜਾਂ ਫਲਾਂ ਦੇ ਰਸ ਦਾ ਸੇਵਨ ਕਰੋ

Published by: ਏਬੀਪੀ ਸਾਂਝਾ

ਦਿਨ ਵਿੱਚ 2 ਵਾਰ ਸਕਿਨ ਨੂੰ ਮਾਈਲਡ ਕਲੀਂਜਰ ਤੋਂ ਸਾਫ ਕਰੋ ਤਾਂ ਧੂੜ ਅਤੇ ਪਸੀਨਾ ਨਿਕਲ ਜਾਵੋ

Published by: ਏਬੀਪੀ ਸਾਂਝਾ

ਗਰਮੀਆਂ ਵਿੱਚ ਭਾਰੀ ਕ੍ਰੀਮ ਦੀ ਜਗ੍ਹਾ ਜੈਲ ਵਾਲੀ ਜਾਂ ਆਇਲ ਫ੍ਰੀ ਮਾਸਚਰਾਈਜ਼ਰ ਲਾਓ

Published by: ਏਬੀਪੀ ਸਾਂਝਾ

ਹਫਤੇ ਵਿੱਚ 2-3 ਵਾਰ ਸਕਿਨ ਨੂੰ ਐਕਸਫੋਲੀਏਟ ਕਰੋ, ਜਿਸ ਨਾਲ ਡੈੱਡ ਸਕਿਨ ਹੱਟ ਜਾਵੇ ਅਤੇ ਚਿਹਰੇ ‘ਤੇ ਰੌਣਕ ਆਵੇ

Published by: ਏਬੀਪੀ ਸਾਂਝਾ

ਦਹੀਂ, ਹਲਦੀ ਜਾਂ ਖੀਰੇ ਦਾ ਮਾਸਕ ਲਾਓ, ਇਹ ਸਕਿਨ ਨੂੰ
ਠੰਡਕ ਅਤੇ ਚਮਕਦਾਰ ਬਣਾਉਂਦਾ ਹੈ

Published by: ਏਬੀਪੀ ਸਾਂਝਾ

ਸੌਣ ਤੋਂ ਪਹਿਲਾਂ ਚਿਹਰਾ ਧੋ ਕੇ ਐਲੋਵੇਰਾ ਜੈੱਲ ਜਾਂ ਤੇਲ ਦੀ ਵਰਤੋਂ ਕਰੋ

Published by: ਏਬੀਪੀ ਸਾਂਝਾ