ਸਰੀਰ ‘ਚ ਇਦਾਂ ਹੁੰਦੀ ਥਾਇਰਾਇਡ ਦੀ ਸ਼ੁਰੂਆਤ

Thyroid ਸਾਡੇ ਗਲੇ ਦੇ ਅੱਗੇ ਵਾਲੇ ਹਿੱਸੇ ਵਿੱਚ ਸਥਿਤ ਤਿਤਲੀ ਜਿੰਨੀ ਗਲੈਂਡ ਹੁੰਦੀ ਹੈ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਸਰੀਰ ਵਿੱਚ Thyroid ਦੀ ਸ਼ੁਰੂਆਤ ਕਿਵੇਂ ਹੁੰਦੀ ਹੈ

Published by: ਏਬੀਪੀ ਸਾਂਝਾ

Espresso ਦੀ ਰਿਪੋਰਟ ਅਨੁਸਾਰ ਦੂਜਿਆਂ ਦੀ ਤੁਲਨਾ ਵਿੱਚ ਜ਼ਿਆਦਾ ਠੰਡਾ ਮਹਿਸੂਸ ਹੋਣਾ Thyroid ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਧੌਣ ਵਿੱਚ ਸੋਜ ਲੱਗ ਰਹੀ ਹੈ ਤਾਂ ਇਹ ਵੀ ਇਸ ਦੇ ਲੱਛਣਾਂ ਵਿਚੋਂ ਇੱਕ ਹੈ

Published by: ਏਬੀਪੀ ਸਾਂਝਾ

ਵਾਰ-ਵਾਰ ਭੁੱਲਣਾ, ਫੋਕਸ ਨਾ ਕਰ ਸਕਣਾ ਜਾਂ ਦਿਮਾਗ ਸੁਸਤ ਹੋਣਾ ਵੀ ਥਾਇਰਾਇਡ ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਮਹਿਲਾਵਾਂ ਵਿੱਚ ਪੀਰੀਅਡਸ ਦਾ ਜ਼ਿਆਦਾ ਆਉਣਾ, ਅਨਿਯਮਿਤ ਹੋਣਾ ਕਿਤੇ ਨਾ ਕਿਤੇ Thyroid ਦੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਡਾਈਟ ਵਿੱਚ ਖਾਸ ਬਦਲਾਅ ਨਾ ਹੋਣ ‘ਤੇ ਵੀ ਜੇਕਰ ਭਾਰ ਵੱਧ ਰਿਹਾ ਹੈ ਤਾਂ ਇਹ ਵੀ ਹੌਲੀ ਮੈਟਾਬੋਲਿਜ਼ਮ ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਕਿਹੜੇ ਲੋਕਾਂ ਨੂੰ ਇਸ ਦਾ ਜ਼ਿਆਦਾ ਖਤਰਾ ਹੁੰਦਾ ਹੈ

Published by: ਏਬੀਪੀ ਸਾਂਝਾ

ਔਰਤਾਂ ਵਿੱਚ ਇਹ ਸਮੱਸਿਆ ਮਰਦਾਂ ਦੀ ਤੁਲਨਾ ਵਿੱਚ ਕਈ ਗੁਣਾ ਜ਼ਿਆਦਾ ਦੇਖਣ ਨੂੰ ਮਿਲਦੀ ਹੈ

Published by: ਏਬੀਪੀ ਸਾਂਝਾ