ਪਪੀਤਾ ਇੱਕ ਸੁਆਦੀ ਫਲ ਹੈ ਅਤੇ ਇਹ ਸਿਹਤ ਲਈ ਵੀ ਫਾਇਦੇਮੰਦ ਹੈ।
ਪਪੀਤਾ ਖਾਣ ਨਾਲ ਭੁੱਖ ਵਧਦੀ ਹੈ ਅਤੇ ਸਰੀਰ ਮਜ਼ਬੂਤ ਹੁੰਦਾ ਹੈ।
ਇਹ ਤਿੱਲੀ ਅਤੇ ਜਿਗਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਪੀਲੀਆ ਵਰਗੀਆਂ ਬਿਮਾਰੀਆਂ ਤੋਂ ਰਾਹਤ ਦਿੰਦਾ ਹੈ।
ਕੀ ਤੁਸੀਂ ਜਾਣਦੇ ਹੋ ਕਿ ਖਾਲੀ ਪੇਟ ਪਪੀਤਾ ਕਿੰਨਾ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ
ਗਰਭਵਤੀ ਔਰਤਾਂ ਨੂੰ ਕੱਚਾ ਜਾਂ ਪੱਕੇ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ; ਇਸ ਨਾਲ ਗਰਭਪਾਤ ਦਾ ਖ਼ਤਰਾ ਵੱਧਦਾ ਹੈ।
ਖਾਲੀ ਪੇਟ ਪਪੀਤਾ ਖਾਣ ਨਾਲ ਪਪੇਨ ਐਂਜ਼ਾਈਮ ਜਲਨ ਜਾਂ ਐਸਿਡਿਟੀ ਵੱਧ ਸਕਦਾ ਹੈ।
ਪਪੀਤੇ ਵਿੱਚ ਆਕਸਲੇਟ ਹੁੰਦਾ ਹੈ, ਜੋ ਪੱਥਰੀ ਦੀ ਸਮੱਸਿਆ ਨੂੰ ਵਧਾ ਸਕਦਾ ਹੈ।
ਦਿਲ ਦੇ ਮਰੀਜ਼ਾਂ ਨੂੰ ਵੀ ਖਾਲੀ ਪੇਟ ਪਪੀਤਾ ਨਹੀਂ ਖਾਣਾ ਚਾਹੀਦਾ
ਇਹ ਦਿਲ ਦੀ ਧੜਕਣ ਨੂੰ ਅਨਿਯਮਿਤ ਕਰ ਸਕਦਾ ਹੈ।
ਕਿਡਨੀ ਦੀ ਸਮੱਸਿਆ ਵਾਲੇ ਲੋਕਾਂ ਨੂੰ ਵੀ ਖਾਲੀ ਪੇਟ ਪਪੀਤਾ ਮਹਿ ਖਾਣਾ ਚਾਹੀਦਾ ,ਇਸ ਨਾਲ ਪੱਥਰੀ ਦੀ ਸਮੱਸਿਆ ਵੱਧ ਸਕਦੀ ਹੈ।