ਕਿਉਂ ਕਾਲੇ ਹੋ ਜਾਂਦੇ ਕੁਝ ਲੋਕਾਂ ਦੇ ਬੁੱਲ੍ਹ?

ਅਕਸਰ ਤੁਸੀਂ ਲੋਕਾਂ ਦੇ ਕਾਲੇ ਬੁੱਲ੍ਹ ਦੇਖੇ ਹੋਣਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਇਦਾਂ ਕਿਉਂ ਹੁੰਦਾ ਹੈ

Published by: ਏਬੀਪੀ ਸਾਂਝਾ

ਤੰਬਾਕੂ ਖਾਣ ਵਾਲੇ ਅਤੇ ਸਮੋਕਿੰਗ ਕਰਨ ਵਾਲੇ ਲੋਕਾਂ ਦੇ ਬੁੱਲ੍ਹ ਕਾਲੇ ਹੋ ਜਾਂਦੇ ਹਨ, ਕਿਉਂਕਿ ਇਸ ਵਿੱਚ ਨਿਕੋਟਿਨ ਅਤੇ ਟਾਰ ਹੁੰਦੇ ਹਨ

Published by: ਏਬੀਪੀ ਸਾਂਝਾ

ਧੁੱਪ ਦੀ ਯੂਵੀ ਕਿਰਣਾਂ ਦੇ ਕਰਕੇ ਮੇਲੇਨਿਨ ਦਾ ਉਤਪਾਦਨ ਵਧਦਾ ਹੈ, ਜਿਸ ਨਾਲ ਬੁੱਲ੍ਹ ਕਾਲੇ ਹੁੰਦੇ ਹਨ

Published by: ਏਬੀਪੀ ਸਾਂਝਾ

ਡੀਹਾਈਡ੍ਰੇਸ਼ਨ ਨਾਲ ਸਰੀਰ ਵਿੱਚ ਪਾਣੀ ਦੀ ਕਮੀਂ ਹੋ ਜਾਂਦੀ ਹੈ ਜਿਸ ਕਰਕੇ ਬੁੱਲ੍ਹ ਕਾਲੇ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਬਹੁਤ ਜ਼ਿਆਦਾ ਚਾਹ ਜਾਂ ਕਾਫੀ ਪੀਣ ਨਾਲ ਵੀ ਇਦਾਂ ਹੁੰਦਾ ਹੈ

Published by: ਏਬੀਪੀ ਸਾਂਝਾ

ਐਕਸਪਾਇਰਡ ਲਿਪਸਟਿਕਸ ਦੀ ਵਰਤੋਂ ਨਾਲ ਵੀ ਇਦਾਂ ਹੁੰਦਾ ਹੈ

Published by: ਏਬੀਪੀ ਸਾਂਝਾ

ਪੋਸ਼ਣ ਦੀ ਕਮੀਂ, ਜਿਵੇਂ ਕਿ ਵਿਟਾਮਿਨ ਬੀ12, ਆਇਰਨ ਜਾਂ ਵਿਟਾਮਿਨ ਸੀ ਦੀ ਕਮੀਂ ਕਰਕੇ ਵੀ ਇਦਾਂ ਹੁੰਦਾ ਹੈ

Published by: ਏਬੀਪੀ ਸਾਂਝਾ

ਬੁੱਲ੍ਹਾਂ ਤੇ ਵਾਰ ਵਾਰ ਜੀਭ ਫੇਰਨ ਨਾਲ ਵੀ ਇਦਾਂ ਹੁੰਦਾ ਹੈ

Published by: ਏਬੀਪੀ ਸਾਂਝਾ

ਕਿਸੇ ਟੂਥਪੇਸਟ, ਲਿਪਸਟਿਕ ਜਾਂ ਕਾਸਮੇਟਿਕ ਨਾਲ ਹੋਣ ਵਾਲੀ ਐਲਰਜੀ ਦੇ ਕਰਕੇ ਵੀ ਬੁੱਲ੍ਹ ਕਾਲੇ ਹੋ ਸਕਦੇ ਹਨ

Published by: ਏਬੀਪੀ ਸਾਂਝਾ