ਦਿਨ-ਬ-ਦਿਨ ਗਰਮੀ ਵਧਦੀ ਜਾ ਰਹੀ ਹੈ ਇਸ ਦੇ ਨਾਲ ਹੀ ਹੀਟਵੇਵ ਦਾ ਕਹਿਰ ਵੀ ਜਾਰੀ ਹੈ ਜਿਸ ਨੂੰ ਆਮ ਭਾਸ਼ਾ ਵਿੱਚ ਲੂ ਕਿਹਾ ਜਾਂਦਾ ਹੈ ਇਸ ਦਾ ਅੱਖਾਂ ‘ਤੇ ਕਾਫੀ ਡੂੰਘਾ ਅਸਰ ਹੁੰਦਾ ਹੈ ਇਨ੍ਹਾਂ ਤਰੀਕਿਆਂ ਨਾਲ ਆਪਣੀਆਂ ਅੱਖਾਂ ਦਾ ਖਿਆਲ ਰੱਖੋ ਧੁੱਪ ਵਾਲਾ ਚਸ਼ਮਾ ਲਾਓ ਘਰ ਤੋਂ ਬਾਹਰ ਟੋਪੀ ਪਾ ਕੇ ਜਾਓ ਤੁਸੀਂ ਆਪਣੀ ਛਤਰੀ ਲੈਕੇ ਹੀ ਬਾਹਰ ਜਾਓ 12 ਵਜੇ ਤੋਂ ਲੈਕੇ 3 ਵਜੇ ਤੱਕ ਬਾਹਰ ਨਾ ਜਾਓ ਜੇਕਰ ਜ਼ਿਆਦਾ ਧੂੜ ਮਿੱਟੀ ਵਾਲੀ ਥਾਂ ‘ਤੇ ਜਾਂਦੇ ਹੋ ਤਾਂ ਆਈ ਡਰਾਪ ਦੀ ਵਰਤੋਂ ਕਰੋ