ਕਿਵੇਂ ਪੈਦਾ ਹੁੰਦੇ ਜੁੜਵਾ ਬੱਚੇ?

ਕਿਵੇਂ ਪੈਦਾ ਹੁੰਦੇ ਜੁੜਵਾ ਬੱਚੇ?

ਕਿਸੇ ਵੀ ਔਰਤ ਲਈ ਮਾਂ ਬਣਨਾ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ

ਕਈ ਔਰਤਾਂ ਜੁੜਵਾ ਬੱਚਿਆਂ ਨੂੰ ਜਨਮ ਦਿੰਦੀਆਂ ਹਨ

ਕਈ ਔਰਤਾਂ ਜੁੜਵਾ ਬੱਚਿਆਂ ਨੂੰ ਜਨਮ ਦਿੰਦੀਆਂ ਹਨ

ਦਨੀਆ ਵਿੱਚ ਹਰ ਸਾਲ 1.6 ਮਿਲੀਅਨ ਜੁੜਵਾ ਬੱਚੇ ਪੈਦਾ ਹੋ ਰਹੇ ਹਨ

ਦਨੀਆ ਵਿੱਚ ਹਰ ਸਾਲ 1.6 ਮਿਲੀਅਨ ਜੁੜਵਾ ਬੱਚੇ ਪੈਦਾ ਹੋ ਰਹੇ ਹਨ

ਆਓ ਜਾਣਦੇ ਹਾਂ ਜੁੜਵਾ ਬੱਚੇ ਕਿਵੇਂ ਪੈਦਾ ਹੁੰਦੇ ਹਨ

Published by: ਏਬੀਪੀ ਸਾਂਝਾ

ਜੁੜਵਾ ਬੱਚੇ ਉਦੋਂ ਪੈਦਾ ਹੁੰਦੇ ਹਨ, ਜਦੋਂ ਇੱਕ ਹੀ ਗਰਭ ਵਿੱਚ 2 ਜਾਂ ਦੋ ਤੋਂ ਵੱਧ ਭਰੂਣ ਬਣ ਜਾਂਦੇ ਹਨ

ਜੁੜਵਾ ਬੱਚੇ ਉਦੋਂ ਪੈਦਾ ਹੁੰਦੇ ਹਨ, ਜਦੋਂ ਇੱਕ ਹੀ ਗਰਭ ਵਿੱਚ 2 ਜਾਂ ਦੋ ਤੋਂ ਵੱਧ ਭਰੂਣ ਬਣ ਜਾਂਦੇ ਹਨ

ਵੱਖ-ਵੱਖ ਅੰਡਿਆਂ ਤੋਂ ਪੈਦਾ ਹੋਣ ਵਾਲੇ ਬੱਚਿਆਂ ਨੂੰ ਫ੍ਰੇਟਰਨਲ ਕਹਿੰਦੇ ਹਨ

ਜੁੜਵਾ ਬੱਚੇ 2 ਤਰ੍ਹਾਂ ਦੇ ਹੁੰਦੇ ਹਨ

ਇੱਕ-ਦੂਜੇ ਤੋਂ ਅਲਗ ਦਿਖਣ ਵਾਲੇ ਟਵਿਨਸ ਨੂੰ ਮੈਨੋਜਾਈਗੌਟਿਕ ਕਹਿੰਦੇ ਹਨ

ਉੱਥੇ ਹੀ ਜਿਹੜੇ ਬੱਚੇ ਇੱਕ ਵਰਗੇ ਦਿਖਦੇ ਹਨ, ਉਨ੍ਹਾਂ ਨੂੰ ਡਾਇਜਾਈਗੌਸਟਿਕ ਕਹਿੰਦੇ ਹਨ