ਖਾਣੇ ਦੇ ਨਾਲ ਖਾਂਦੇ ਹੋ ਹਰੀ ਚਟਨੀ ਤਾਂ ਜਾਣ ਲਓ ਇਸ ਦੇ ਨੁਕਸਾਨ ਭਾਰਤੀ ਘਰਾਂ ਵਿੱਚ ਹਰੀ ਚਟਨੀ ਦੀ ਅਹਿਮ ਭੂਮਿਕਾ ਹੈ ਇਸ ਨੂੰ ਹਰ ਤਰ੍ਹਾਂ ਦੇ ਖਾਣੇ ਨਾਲ ਖਾਇਆ ਜਾਂਦਾ ਹੈ ਹਰੀ ਚਟਨੀ ਨੂੰ ਖਾਣੇ ਦੇ ਨਾਲ ਖਾਣ ਕਰਕੇ ਸੁਆਦ ਵੱਧ ਜਾਂਦਾ ਹੈ ਆਓ ਜਾਣਦੇ ਹਾਂ ਖਾਣੇ ਦੇ ਨਾਲ ਹਰੀ ਚਟਨੀ ਖਾਣ ਨਾਲ ਕੀ ਹੁੰਦਾ ਹੈ ਹਰੀ ਚਟਨੀ ਖਾਣ ਨਾਲ ਭੁੱਖ ਲੱਗਦੀ ਹੈ ਜਿਸ ਨਾਲ ਸਰੀਰ ਵਿੱਚ ਕਮਜ਼ੋਰੀ ਨਹੀਂ ਹੁੰਦੀ ਹੈ ਹਰੀ ਚਟਨੀ ਪਾਚਨ ਤੰਤਰ ਨੂੰ ਸਿਹਤਮੰਦ ਰੱਖਦੀ ਹੈ ਹਰੀ ਚਟਨੀ ਡਾਇਬਟੀਜ਼ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ ਹਰੀ ਚਟਨੀ ਵਿੱਚ ਇਚ ਇਨਫਲੇਮੇਂਟਰੀ ਗੁਣ ਪਾਏ ਜਾਂਦੇ ਹਨ ਜੋ ਸੋਜ ਅਤੇ ਜ਼ਖ਼ਮ ਨੂੰ ਠੀਕ ਕਰਦੇ ਹਨ ਇਹ ਚਟਨੀ ਐਨੀਮੀਆ ਦੀ ਪਰੇਸ਼ਾਨੀ ਨੂੰ ਦੂਰ ਕਰਦੀ ਹੈ