ਜੇਕਰ ਤੁਹਾਨੂੰ ਵਾਰ-ਵਾਰ ਸਾਹ ਚੜ੍ਹਦਾ ਹੈ ਤਾਂ ਸ਼ੁਰੂ ਕਰ ਦਿਓ ਇਸ ਪੱਤੇ ਦਾ ਪਾਣੀ ਪੀਣਾ

Published by: ਏਬੀਪੀ ਸਾਂਝਾ

ਵਾਰ-ਵਾਰ ਸਾਹ ਚੜ੍ਹਦਾ ਹੈ ਤਾਂ lਤੁਸੀਂ ਪਾਣ ਦੇ ਪੱਤੇ ਦਾ ਪਾਣੀ ਪੀਣਾ ਸ਼ੁਰੂ ਕਰ ਦਿਓ।



ਪਾਨ ਦੇ ਪੱਤੇ ਵਿੱਚ ਐਂਟੀਓਕਸੀਡੈਂਟ ਅਤੇ ਐਂਟੀਇੰਫਲਾਮੈਟਰੀ ਗੁਣ ਹੁੰਦੇ ਹਨ



ਜੋ ਸਾਹ-ਤੰਤਰ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ



ਇਸ ਲਈ ਪਾਨ ਦੇ 4-5 ਪੱਤੇ ਲਵੋ



ਪੱਤਿਆਂ ਨੂੰ ਚੰਗੀ ਤਰ੍ਹਾਂ ਧੋ ਲਵੋ



ਇੱਕ ਬਰਤਨ ਵਿੱਚ ਪਾਣੀ ਲਵੋ ਉਸ ਵਿੱਚ ਪੱਤੇ ਪਾ ਕੇ ਚੰਗੀ ਤਰ੍ਹਾਂ ਉਬਾਲੋ



ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਨੂੰ ਚੰਗੀ ਤਰ੍ਹਾਂ ਛਾਣ ਲਵੋ



ਪਾਣੀ ਨੂੰ ਠੰਢਾ ਹੋਣ ਦਿਓ



ਇਸ ਪਾਣੀ ਨੂੰ ਦਿਨ ਵਿੱਚ ਦੋ ਵਾਰ ਪੀਓ। ਪੀਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਰਾਏ ਜਰੂਰ ਲਵੋ