ਸਰੀਰ ਵਿੱਚ ਵਿਟਾਮਿਨ B12 ਦੀ ਕਮੀ ਨਾਲ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ



ਵਿਟਾਮਿਨ B12 ਸਰੀਰ ਲਈ ਬਹੁਤ ਜਰੂਰੀ ਹੈ



ਸੇਬ ਵਿਟਾਮਿਨ B12 ਦਾ ਬਹੁਤ ਵਧੀਆ ਸੋਰਸ ਹੈ



ਵਿਟਾਮਿਨ B12 ਤੋਂ ਇਲਾਵਾ ਸੇਬ ਤੋਂ ਹੋਰ ਵੀ ਬਹੁਤ ਸਾਰੇ ਪੋਸ਼ਕ ਤੱਤ ਮਿਲਦੇ ਹਨ



ਕੇਲਾ ਵੀ ਵਿਟਾਮਿਨ B12 ਦਾ ਬਹੁਤ ਵਧੀਆ ਸੋਰਸ ਹੈ



ਕੋਲੋ ਵਿੱਚ ਫਾਈਬਰ ਵੀ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ



ਵਿਟਾਾਮਿਨ ਸੀ ਦੇ ਨਾਲ-ਨਾਲ ਸੰਤਰਾ ਵਿਟਾਮਿਨ B12 ਦਾ ਵੀ ਬਹੁਤ ਵਧੀਆ ਸੋਰਸ ਹੈ



ਇਸ ਲਈ ਇਸ ਨੂੰ ਡਾਇਟ ਵਿੱਚ ਸ਼ਾਮਲ ਕਰਨਾ ਜਰੂਰੀ ਹੈ



ਬਲੂ ਬੇਰੀਜ ਐਂਟੀਓਕਸਾਈਡੈਂਟਸ ਨਾਲ ਭਰਪੂਰ ਹੁੰਦੀ ਹੈ



ਬਲੂ ਬੇਰੀਜ ਵਿੱਚ ਵਿਟਾਮਿਨ B12 ਬਹੁਤ ਜਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ