ਕੀ ਬੋਤਲ ‘ਚ ਰੱਖੇ ਪਾਣੀ ‘ਚ ਪੈ ਜਾਂਦੇ ਕੀੜੇ?
ਸਮੇਂ-ਸਮੇਂ ‘ਤੇ ਬਾਡੀ ਨੂੰ ਹਾਈਡ੍ਰੇਟ ਰੱਖਣ ਦੇ ਲਈ ਲੋਕ ਪਾਣੀ ਪੀਂਦੇ ਰਹਿੰਦੇ ਹਨ
ਉੱਥੇ ਹੀ ਪਾਣੀ ਪੀਣ ਦੇ ਲਈ ਲੋਕ ਅਲਗ-ਅਲਗ ਚੀਜ਼ਾਂ ਦੀ ਵਰਤੋਂ ਕਰਦੇ ਹਨ
ਅਕਸਰ ਕਈ ਲੋਕਾਂ ਦੇ ਘਰਾਂ ਵਿੱਚ ਭਾਂਡੇ ਜਾਂ ਬੋਤਲ ਵਿੱਚ ਪਾਣੀ ਪੀਂਦੇ ਹਨ ਅਤੇ ਪਾਣੀ ਬੋਤਲਾਂ ਵਿੱਚ ਭਰ ਕੇ ਰੱਖਦੇ ਹਨ
ਹਾਲਾਂਕਿ ਜ਼ਿਆਦਾ ਸਮੇਂ ਤੱਕ ਇੱਕ ਬੋਤਲ ਵਿੱਚ ਰੱਖੇ ਪਾਣੀ ਵਿੱਚ ਕੀੜੇ ਪੈ ਜਾਂਦੇ ਹਨ