ਕਾਲਾ ਨਮਕ ਸਿਹਤ ਲਈ ਬਹੁਤ ਫਾਈਦੇਮੰਦ ਹੈ ਇਹ ਐਸੀਡੀਟੀ, ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਇਹ ਪਾਚਣ ਲਈ ਵੀ ਫਾਈਦੇਮੰਦ ਹੈ ਪਰ ਇਸ ਦਾ ਅਧਿਕ ਸੇਵਨ ਸਿਹਤ ਲਈ ਹਾਨੀਕਾਰਕ ਹੈ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ ਦਿਲ ਨਾਲ ਸੰਬੰਧਿਤ ਸਮੱਸਿਆਵਾਂ ਹੋ ਸਕਦੀਆਂ ਹਨ ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਹੋ ਸਕਦੀ ਹੈ ਆਇਓਡੀਨ ਦੀ ਘਾਟ ਹੋ ਸਕਦੀ ਹੈ ਪੇਟ ਦੇ ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ ਥਾਇਰਾਇਡ ਦੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ