ਗਰਮੀਆਂ ਵਿੱਚ ਕੋਲਡ ਡ੍ਰਿੰਕ ਦੀ ਡਿਮਾਂਡ ਕਾਫੀ ਵੱਧ ਜਾਂਦੀ ਹੈ



ਜਿਆਦਾਤਰ ਲੋਕਾਂ ਨੂੰ ਕੋਲਡ ਡ੍ਰਿੰਕ ਪੀਣ ਦੀ ਆਦਤ ਹੁੰਦੀ ਹੈ



ਇੱਕ ਸਟੱਡੀ ਵਿੱਚ ਦੱਸਿਆ ਗਿਆ ਹੈ ਕਿ ਖਾਣਾ ਖਾਣ ਤੋਂ ਬਾਅਦ ਕੋਲਡ ਡ੍ਰਿੰਕ ਪੀਣ ਦੇ ਕੀ ਨੁਕਸਾਨ ਹੁੰਦੇ ਹਨ



ਜ਼ਿਆਦਾ ਕੋਲਡ ਡ੍ਰਿੰਕ ਪੀਣ ਸਰੀਰ ਦੇ ਲਈ ਹਾਨੀਕਾਰਕ ਹੋ ਸਕਦਾ ਹੈ



ਇਸ ਦੇ ਨਾਲ ਹੀ ਸ਼ੱਕਰ ਵਾਲੇ ਡ੍ਰਿੰਕਸ ਪੀਣ ਨਾਲ ਲੀਵਰ ਕੈਂਸਰ ਦਾ ਖਤਰਾ ਵੱਧ ਰਹਿੰਦਾ ਹੈ



ਕੋਲਡ ਡ੍ਰਿੰਕ ਪੀਣ ਨਾਲ ਔਰਤਾਂ ਵਿੱਚ ਹਾਰਮੋਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਜ਼ਿਆਦਾ ਕੋਲਡ ਡ੍ਰਿੰਕ ਪੀਣ ਨਾਲ ਲੀਵਰ 'ਤੇ ਕਾਫੀ ਅਸਰ ਪੈ ਸਕਦਾ ਹੈ



ਕੋਲਡ ਡ੍ਰਿੰਕ ਵਿੱਚ ਫਰੂਕਟੋਜ਼ ਨਾਮ ਦਾ ਸ਼ੱਕਰ ਹੁੰਦਾ ਹੈ



ਇਸ ਨਾਲ ਬੈਲੀ ਫੈਟ ਵੱਧ ਜਾਂਦਾ ਹੈ



ਇਸ ਕਰਕੇ ਵੱਧ ਮਾਤਰਾ ਵਿੱਚ ਕੋਲਡ ਡ੍ਰਿੰਕ ਨਹੀਂ ਪੀਣੀ ਚਾਹੀਦੀ ਹੈ