ਅਲਸੀ ਦੇ ਇਨ੍ਹਾਂ ਛੋਟੇ-ਛੋਟੇ ਬੀਜਾਂ ਵਿਚ ਕਾਫੀ ਸਾਰੇ ਨਿਊਟ੍ਰੀਐਂਟਸ ਹੁੰਦੇ ਹਨ। ਜੋ ਵੈਜੀਟੇਰੀਅਨ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦੇ। ਓਮੈਗਾ 3 ਫੈਟੀ ਐਸਿਡ ਦੇ ਨਾਲ ਹੀ ਅਲਸੀ ਦੇ ਬੀਜ ਵਿਚ ਅਲਫਾ ਲਿਨੋਲੇਨਿਕ ਐਸਿਡ ਹੁੰਦਾ ਹੈ।