ਕਟਹਲ ਦੀ ਸਬਜ਼ੀ ਖਾਣ ਵਿੱਚ ਸੁਆਦ ਲੱਗਦੀ ਹੈ ਸੁਆਦ ਦੇ ਨਾਲ-ਨਾਲ ਕਟਹਲ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ ਕਟਹਲ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ ਇਹ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਫਾਇਦੇਮੰਦ ਹੁੰਦੇ ਹਨ ਕਟਹਲ ਖਾਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਕਟਹਲ ਖਾਣ ਨਾਲ ਸਰੀਰ ਵਿਚੋਂ ਖੂਨ ਦੀ ਕਮੀਂ ਦੂਰ ਹੁੰਦੀ ਹੈ ਕਟਹਲ ਵਿੱਚ ਕੈਲਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਪਾਇਆ ਜਾਂਦਾ ਹੈ ਜੋ ਕਿ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਫਾਇਦੇਮੰਦ ਹੈ ਕਟਹਲ ਵਿੱਚ ਮੌਜੂਦ ਬੀਟਾ ਕੈਰੇਟਿਨ ਅੱਖਾਂ ਦੇ ਲਈ ਫਾਇਦੇਮੰਦ ਹੁੰਦਾ ਹੈ ਕਾਰਨੀਆ ਚੰਗੀ ਤਰ੍ਹਾਂ ਕੰਮ ਕਰੇ, ਇਸ ਲਈ ਵੀ ਕਟਹਲ ਖਾਣਾ ਫਾਇਦੇਮੰਦ ਹੁੰਦਾ ਹੈ