ਗੁੜ ਜਾਂ ਸ਼ਹਿਦ? ਦੋਹਾਂ ‘ਚੋਂ ਸਿਹਤ ਲਈ ਕੀ ਰਹੇਗਾ ਵਧੀਆ

Published by: ਏਬੀਪੀ ਸਾਂਝਾ

ਭਾਰਤ ਵਿੱਚ ਗੁੜ ਅਤੇ ਸ਼ਹਿਦ ਦੋਹਾਂ ਨੂੰ ਕੁਦਰਤੀ ਮਿਠਾਸ ਦਾ ਬਿਹਤਰੀਨ ਸਰੋਤ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਜਿੱਥੇ ਗੁੜ ਗੰਨੇ ਦੇ ਰਸ ਨਾਲ ਬਣਾਇਆ ਜਾਂਦਾ ਹੈ, ਤਾਂ ਉੱਥੇ ਹੀ ਸ਼ਹਿਦ ਮਧੂਮੱਖੀਆਂ ਦੇ ਫਲਾਂ ਦੇ ਰਸ ਨਾਲ ਤਿਆਰ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਗੁੜ ਜਾਂ ਸ਼ਹਿਦ ਦੋਹਾਂ ਵਿਚੋਂ ਕੀ ਜ਼ਿਆਦਾ ਵਧੀਆ ਹੈ

Published by: ਏਬੀਪੀ ਸਾਂਝਾ

ਕੱਚਾ ਸ਼ਹਿਦ ਘੱਟ ਪ੍ਰੋਸੈਸਡ ਹੁੰਦਾ ਹੈ, ਦੋਵੇਂ ਊਰਜਾ ਦਿੰਦੇ ਹਨ, ਪਰ ਸ਼ਹਿਦ ਵਿੱਚ ਤੁਰੰਤ ਊਰਜਾ ਮਿਲਦੀ ਹੈ

Published by: ਏਬੀਪੀ ਸਾਂਝਾ

ਗੁੜ ਵਿੱਚ ਆਇਰਨ, ਕੈਲਸ਼ੀਅਮ, ਮੈਗਨੇਸ਼ੀਅਮ ਤੇ ਪੋਟਾਸ਼ੀਅਮ ਜ਼ਿਆਦਾ ਹੁੰਦਾ ਹੈ

Published by: ਏਬੀਪੀ ਸਾਂਝਾ

ਸ਼ਹਿਦ ਵਿੱਚ ਵਿਟਾਮਿਨ ਸੀ, ਬੀ6 ਅਤੇ ਐਂਟੀਆਕਸੀਡੈਂਟਸ ਹੁੰਦੇ ਹਨ

Published by: ਏਬੀਪੀ ਸਾਂਝਾ

ਗੁੜ ਖੂਨ ਨੂੰ ਸਾਫ ਕਰਨ ਵਿੱਚ ਮਦਦ ਕਰਦਾ ਹੈ ਅਤੇ ਐਨੀਮੀਆ ਵਿੱਚ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਸ਼ਹਿਰ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਵਧੀਆ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਗੁੜ ਭੋਜਨ ਤੋਂ ਬਾਅਦ ਖਾਣ ਨਾਲ ਪਾਚਨ ਸੁਧਾਰਨ ਵਿੱਚ ਮਦਦ ਕਰਦਾ ਹੈ, ਸ਼ਹਿਦ ਪੇਟ ਨੂੰ ਸ਼ਾਂਤ ਰੱਖਦਾ ਹੈ ਅਤੇ ਐਸੀਡਿਟੀ ਘੱਟ ਕਰਦਾ ਹੈ

Published by: ਏਬੀਪੀ ਸਾਂਝਾ