ਤੁਸੀਂ ਵੀ ਰੋਜ਼ ਚਾਹ ਨਾਲ ਰਸ ਖਾਂਦੇ ਹੋ ਤਾਂ ਜਾਣ ਲਓ ਇਸ ਦੇ ਨੁਕਸਾਨ

ਟੋਸਟ ਸਾਡੇ ਨਾਸ਼ਤੇ ਦਾ ਇੱਹ ਬਹੁਤ ਹੀ ਆਮ ਅਤੇ ਸੌਖਾ ਆਪਸ਼ਨ ਹੈ

Published by: ਏਬੀਪੀ ਸਾਂਝਾ

ਕਈ ਲੋਕ ਰੋਜ਼ ਸਵੇਰੇ ਟੋਸਟ ਦੇ ਨਾਲ ਚਾਹ, ਕੌਫੀ ਜਾਂ ਅੰਡੇ ਖਾਂਦੇ ਹਨ

Published by: ਏਬੀਪੀ ਸਾਂਝਾ

ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਰੋਜ਼ ਟੋਸਟ ਖਾਣ ਨਾਲ ਸਰੀਰ ‘ਤੇ ਕੀ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ

ਟੋਸਟ ਵਿੱਚ ਕਾਰਬੋਹਾਈਡ੍ਰੇਟਸ ਹੁੰਦੇ ਹਨ ਜੋ ਕਿ ਤੁਰੰਤ ਊਰਜਾ ਦਿੰਦੇ ਹਨ

Published by: ਏਬੀਪੀ ਸਾਂਝਾ

ਟੋਸਟ ਹਲਕਾ ਹੁੰਦਾ ਹੈ ਅਤੇ ਛੇਤੀ ਪਚ ਜਾਂਦਾ ਹੈ, ਖਾਸ ਕਰਕੇ ਬ੍ਰਾਊਨ ਜਾਂ ਮਲਟੀਗ੍ਰੇਨ ਟੋਸਟ

Published by: ਏਬੀਪੀ ਸਾਂਝਾ

ਬਟਰ ਜਾਂ ਜੈਮ ਤੋਂ ਬਿਨਾਂ ਟੋਸਟ ਇੱਕ ਲੋ-ਕੈਲੋਰੀ ਸਨੈਕ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਸਾਬਤ ਅਨਾਜ ਵਾਲੇ ਟੋਸਟ ਵਿੱਚ ਫਾਈਬਰ ਹੁੰਦਾ ਹੈ ਜੋ ਕਿ ਪਾਚਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਬ੍ਰਾਊਨ ਜਾਂ ਹੋਲ ਵ੍ਹੀਟ ਟੋਸਟ ਬਲੱਡ ਸ਼ੂਗਰ ਨੂੰ ਸਥਿਰ ਰੱਖਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਸੀਮਤ ਮਾਤਰਾ ਵਿੱਚ ਟੋਸਟ ਭਾਰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ