ਕਾਜੂ ਜੋ ਕਿ ਡ੍ਰਾਈ ਫਰੂਟਸ ਦੇ ਵਿੱਚੋਂ ਇੱਕ ਹੈ। ਇਹ ਖਾਣ ਵਿਚ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ। ਜਿਸ ਕਰਕੇ ਬਹੁਤ ਸਾਰੇ ਲੋਕਾਂ ਦਾ ਇਹ ਮਨਪਸੰਦੀਦਾ ਡ੍ਰਾਈ ਫਰੂਟਸ ਹੁੰਦਾ ਹੈ