ਭਿੱਜ ਕੇ ਸੌਗੀ ਖਾਣ ਦੇ ਕਈ ਫਾਇਦੇ ਹਨ ਇਸ 'ਚ ਫਾਈਬਰ ਹੁੰਦਾ ਹੈ, ਜੋ ਪਾਚਨ ਤੰਤਰ ਨੂੰ ਸੁਧਾਰਦਾ ਹੈ ਇਸ 'ਚ Antioxidant ਹੁੰਦੇ ਹਨ, ਜੋ Immunity ਵਧਾਉਂਦੇ ਹਨ ਇਹ Skin ਨੂੰ ਚਮਕਦਾਰ ਅਤੇ ਸਿਹਤਮੰਦ ਬਣਾਉਂਦਾ ਹੈ ਇਸ ਵਿੱਚ ਕੁਦਰਤੀ ਸ਼ੂਗਰ ਹੁੰਦੀ ਹੈ, ਜੋ ਤੁਰੰਤ ਊਰਜਾ ਪ੍ਰਦਾਨ ਕਰਦੀ ਹੈ ਇਸ ਵਿਚ ਆਇਰਨ ਹੁੰਦਾ ਹੈ, ਜੋ Hemoglobin ਦੇ ਪੱਧਰ ਨੂੰ ਵਧਾਉਂਦਾ ਹੈ ਇਸ 'ਚ ਕੈਲਸ਼ੀਅਮ ਅਤੇ ਬੋਰਾਨ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਇਸ 'ਚ Potassium ਅਤੇ Magnesium ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਇਹ ਤੁਹਾਨੂੰ ਲੰਬੇ ਸਮੇਂ ਲਈ ਭਰਪੂਰ ਮਹਿਸੂਸ ਕਰਦਾ ਹੈ ਇਹ ਹਨ ਕਿਸ਼ਮਿਸ਼ ਖਾਣ ਦੇ ਫਾਇਦੇ