ਦੁੱਧ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ



ਮੱਝ ਦੇ ਦੁੱਧ ਦੇ ਮੁਕਾਬਲੇ ਗਾਂ ਦੇ ਦੁੱਧ ਵਿੱਚ ਵੱਧ ਪ੍ਰੋਟੀਨ ਹੁੰਦਾ ਹੈ



ਗਾਂ ਦੇ ਦੁੱਧ ਵਿੱਚ ਮੱਝ ਦੇ ਦੁੱਧ ਦੀ ਤੁਲਨਾ ਵਿੱਚ ਪਾਣੀ ਜ਼ਿਆਦਾ ਹੁੰਦਾ ਹੈ



ਇਸ ਕਰਕੇ ਗਾਂ ਦਾ ਦੁੱਧ ਪਤਲਾ ਹੁੰਦਾ ਹੈ



ਮੱਝ ਦੇ ਦੁੱਧ ਵਿੱਚ ਜ਼ਿਆਦ ਫੈਟ ਹੁੰਦਾ ਹੈ



ਮੱਝ ਦੇ ਦੁੱਧ ਵਿੱਚ ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਮੈਗਨੇਸ਼ੀਅਮ ਹੁੰਦਾ ਹੈ



ਗਾਂ ਦੇ ਦੁੱਧ ਵਿੱਚ ਵਿਟਾਮਿਨ ਦੀ ਮਾਤਰਾ ਵੱਧ ਹੁੰਦੀ ਹੈ



ਗਾਂ ਦੇ ਦੁੱਧ ਦਾ ਰੰਗ ਥੋੜਾ ਜਿਹਾ ਪੀਲਾ ਹੁੰਦਾ ਹੈ



ਮੱਝ ਦਾ ਦੁੱਧ ਚਿੱਟਾ ਮਲਾਈਦਾਰ ਹੁੰਦਾ ਹੈ



ਗਾਂ ਦਾ ਦੁੱਧ ਕਈ ਬਿਮਾਰੀਆਂ ਦੇ ਲਈ ਫਾਇਦੇਮੰਦ ਦੱਸਿਆ ਜਾ ਰਿਹਾ ਹੈ