ਕੇਲੇ ਦੇ ਛਿਲਕੇ ਦੇ ਇਹ ਫਾਈਦੇ ਜਾਣ ਕੇ ਕਦੇ ਨਹੀਂ ਕਰੋਗੇ ਸੁੱਟਣ ਦਾ ਗਲਤੀ
abp live

ਕੇਲੇ ਦੇ ਛਿਲਕੇ ਦੇ ਇਹ ਫਾਈਦੇ ਜਾਣ ਕੇ ਕਦੇ ਨਹੀਂ ਕਰੋਗੇ ਸੁੱਟਣ ਦਾ ਗਲਤੀ

Published by: ਏਬੀਪੀ ਸਾਂਝਾ
ਜਦੋਂ ਅਸੀਂ ਕੇਲੇ ਖਾਂਦੇ ਹਾਂ, ਅਸੀਂ ਕੇਲੇ ਦੇ ਛਿਲਕੇ ਨੂੰ ਕੂੜੇ ਵਿੱਚ ਸੁੱਟ ਦਿੰਦੇ ਹਾਂ
ABP Sanjha

ਜਦੋਂ ਅਸੀਂ ਕੇਲੇ ਖਾਂਦੇ ਹਾਂ, ਅਸੀਂ ਕੇਲੇ ਦੇ ਛਿਲਕੇ ਨੂੰ ਕੂੜੇ ਵਿੱਚ ਸੁੱਟ ਦਿੰਦੇ ਹਾਂ

ਪਰ ਕੀ ਤੁਸੀਂ ਜਾਣਦੇ ਹੋ ਕਿ ਕੇਲੇ ਦੀ ਤਰ੍ਹਾਂ ਕੇਲੇ ਦੇ ਛਿਲਕੇ ਦੇ ਵੀ ਕਈ ਫਾਇਦੇ ਹਨ
ABP Sanjha

ਪਰ ਕੀ ਤੁਸੀਂ ਜਾਣਦੇ ਹੋ ਕਿ ਕੇਲੇ ਦੀ ਤਰ੍ਹਾਂ ਕੇਲੇ ਦੇ ਛਿਲਕੇ ਦੇ ਵੀ ਕਈ ਫਾਇਦੇ ਹਨ

ਮਾਹਿਰਾਂ ਮੁਤਾਬਕ ਕੇਲੇ ਦੇ ਛਿਲਕੇ 'ਚ ਫਾਈਬਰ, ਵਿਟਾਮਿਨ ਬੀ6 ਅਤੇ ਬੀ12 ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ
ABP Sanjha

ਮਾਹਿਰਾਂ ਮੁਤਾਬਕ ਕੇਲੇ ਦੇ ਛਿਲਕੇ 'ਚ ਫਾਈਬਰ, ਵਿਟਾਮਿਨ ਬੀ6 ਅਤੇ ਬੀ12 ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ

ABP Sanjha

ਇਸ ਦੇ ਛਿਲਕੇ ਦੇ ਬਣੇ ਪੇਸਟ ਨੂੰ ਚਿਹਰੇ 'ਤੇ ਲਗਾਉਣ ਨਾਲ ਮੁਹਾਸੇ, ਝੁਰੜੀਆਂ, ਕਾਲੇ ਘੇਰੇ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ

ABP Sanjha

ਪੀਲੇ ਦੰਦਾਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਕੇਲੇ ਦੇ ਛਿਲਕੇ ਬਹੁਤ ਫਾਇਦੇਮੰਦ ਹੁੰਦੇ ਹਨ।

ABP Sanjha

ਇਸਦੇ ਲਈ 1 ਹਫ਼ਤੇ ਤੱਕ ਹਰ ਰੋਜ਼ ਸਵੇਰੇ ਇਸਨੂੰ ਥੋੜ੍ਹੀ ਦੇਰ ਲਈ ਦੰਦਾਂ 'ਤੇ ਰਗੜੋ।

ABP Sanjha

ਅੱਖਾਂ ਦੇ ਹੇਠਾਂ ਕਾਲੇ ਘੇਰੇ ਹਟਾਉਣ ਲਈ ਕੇਲੇ ਦੇ ਛਿਲਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ABP Sanjha

ਬਲੈਕਹੈੱਡਸ ਤੋਂ ਰਾਹਤ ਪਾਉਣ ਲਈ ਕੇਲੇ ਦੇ ਛਿਲਕੇ ਤੋਂ ਬਣਿਆ ਪੇਸਟ ਲਾਓ।

ਕੇਲੇ ਵਿਚ ਵਿਟਾਮਿਨ, ਪ੍ਰੋਟੀਨ, ਕੈਲਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਹ ਚਿਹਰੇ 'ਤੇ ਝੁਰੜੀਆਂ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ।