ਫਰਿੱਜ ਦਾ ਪਾਣੀ ਪੀਣ ਨਾਲ ਸੁੰਗੜ ਜਾਂਦਾ ਸਰੀਰ ਦਾ ਆਹ ਅੰਗ

Published by: ਏਬੀਪੀ ਸਾਂਝਾ

ਗਰਮੀਆਂ ਵਿੱਚ ਫਰਿੱਜ ਦਾ ਪਾਣੀ ਪੀਤਾ ਜਾਂਦਾ ਹੈ ਤਾਂ ਕਿ ਸਰੀਰ ਨੂੰ ਠੰਡਕ ਮਿਲੇ



ਪਾਣੀ ਨੂੰ ਠੰਡਾ ਕਰਨ ਦੇ ਲਈ ਫਰਿੱਜ ਦਾ ਵੱਡੇ ਪੱਧਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਫਰਿੱਜ ਦਾ ਪਾਣੀ ਪੀਣ ਨਾਲ ਸਰੀਰ ਦਾ ਕਿਹੜਾ ਅੰਗ ਸੁੰਗੜ ਜਾਂਦਾ ਹੈ

ਫਰਿੱਜ ਦਾ ਠੰਡਾ ਪਾਣੀ ਪੀਣਾ ਸਾਡੀਆਂ ਅੰਤੜੀਆਂ ਲਈ ਉੰਨਾ ਸਹੀ ਨਹੀਂ ਹੁੰਦਾ ਹੈ, ਇਸ ਨਾਲ ਵੱਡੀ ਅੰਤੜੀ ਸੁੰਗੜ ਜਾਂਦੀ ਹੈ



ਅੰਤੜੀ ਸੁੰਗੜ ਜਾਣ ਕਰਕੇ ਸਾਡੇ ਪੇਟ ਵਿੱਚ ਖਾਣਾ ਚੰਗੀ ਤਰ੍ਹਾਂ ਨਹੀਂ ਪਚਦਾ ਹੈ



ਖਾਣਾ ਨਾ ਪਚਣ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ



ਫਰਿੱਜ ਵਿੱਚ ਰੱਖਿਆ ਪਾਣੀ ਇੱਕ ਤਰ੍ਹਾਂ ਨਾਲ ਕ੍ਰਤ੍ਰਿਮ ਤਰੀਕੇ ਨਾਲ ਠੰਡਾ ਕੀਤਾ ਜਾਂਦਾ ਹੈ, ਕਿਉਂਕਿ ਇਸ ਵਿੱਚ ਕੋਈ ਤਾਪਮਾਨ ਨਿਰਧਾਰਿਤ ਨਹੀਂ ਹੁੰਦਾ ਹੈ



ਇਸ ਤੋਂ ਇਲਾਵਾ ਫਰਿੱਜ ਵਿੱਚ ਰੱਖਿਆ ਪਾਣੀ ਵਾਰ-ਵਾਰ ਠੰਡਾ ਅਤੇ ਗਰਮ ਹੁੰਦਾ ਰਹਿੰਦਾ ਹੈ



ਫਰਿੱਜ ਵਿੱਚ ਰੱਖਿਆ ਪਾਣੀ ਪੀਣ ਨਾਲ ਤੁਹਾਨੂੰ ਕਦੇ-ਕਦੇ ਜੁਕਾਮ ਦੀ ਸਮੱਸਿਆ ਹੋ ਜਾਂਦੀ ਹੈ, ਕਿਉਂਕਿ ਪਾਣੀ ਆਮ ਤੋਂ ਜ਼ਿਆਦਾ ਠੰਡਾ ਹੋ ਜਾਂਦਾ ਹੈ