Hair Color ਦਾ ਰੁਝਾਣ ਤੇਜ਼ੀ ਨਾਲ ਵੱਧ ਰਿਹਾ ਹੈ। ਔਰਤਾਂ ਆਪਣੀ ਪਸੰਦ ਅਤੇ ਜ਼ਰੂਰਤ ਅਨੁਸਾਰ ਪਰਮਾਨੈਂਟ, ਸੈਮੀ-ਪਰਮਾਨੈਂਟ ਜਾਂ ਟੈਮਪਰੇਰੀ ਹੇਅਰ ਕਲਰ ਕਰਵਾ ਰਹੀਆਂ ਹਨ।