ਘਰ ‘ਚ ਮੱਛਰਾਂ ਨੇ ਕੀਤਾ ਪਿਆ ਤੰਗ, ਤਾਂ ਅਪਣਾਓ ਆਹ ਘਰੇਲੂ ਨੁਸਖੇ

Published by: ਏਬੀਪੀ ਸਾਂਝਾ

ਮੌਸਮ ਕੋਈ ਵੀ ਹੋਵੇ ਮੱਛਰ ਹਰ ਸੀਜ਼ਨ ਵਿੱਚ ਆਪਣੀ ਆਬਾਦੀ ਵਧਾ ਲੈਂਦੇ ਹਨ

Published by: ਏਬੀਪੀ ਸਾਂਝਾ

ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਮੱਛਰ ਕਰਕੇ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਇਸ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਹੜੇ ਤਰੀਕਿਆਂ ਨਾਲ ਇਨ੍ਹਾਂ ਮੱਛਰਾਂ ਨੂੰ ਭਜਾ ਸਕਦੇ ਹੋ

ਤੁਲਸੀ ਦਾ ਪੌਦਾ- ਘਰ ਦੇ ਦਰਵਾਜੇ ਜਾਂ ਖਿੜਕੀ ‘ਤੇ ਤੁਲਸੀ ਦੇ ਪੌਦੇ ਲਾਓ, ਇਸ ਦੀ ਮਹਿਕ ਨਾਲ ਮੱਛਰ ਭੱਜ ਜਾਂਦੇ ਹਨ

ਨਿੰਬੂ ਅਤੇ ਲੌਂਗ – ਅੱਧਾ ਨਿੰਬੂ ਕੱਟ ਕੇ ਉਸ ਵਿੱਚ 8-10 ਲੌਂਗ ਲਾ ਕੇ ਕਮਰੇ ਵਿੱਚ ਰੱਖ ਦਿਓ

ਨਿੰਮ ਦਾ ਧੂੰਆਂ – ਨਿੰਮ ਦੀਆਂ ਸੁੱਕੀਆਂ ਪੱਤੀਆਂ ਸਾੜ ਕੇ ਧੂੰਆਂ-ਧੂੰਆਂ ਕਰੋ, ਇਸ ਨਾਲ ਵੀ ਮੱਛਰ ਭੱਜ ਜਾਂਦੇ ਹਨ

Published by: ਏਬੀਪੀ ਸਾਂਝਾ

ਕਪੂਰ – ਘਰ ਵਿੱਚ ਸ਼ਾਮ ਦੇ ਸਮੇਂ ਕਪੂਰ ਸਾੜ ਕੇ ਉਸ ਦੀ ਮਹਿਕ ਪੂਰੇ ਘਰ ਵਿੱਚ ਫੈਲਾਓ

Published by: ਏਬੀਪੀ ਸਾਂਝਾ

ਨਿੰਮ ਅਤੇ ਨਾਰੀਅਲ ਦਾ ਤੇਲ – ਦੋਵਾਂ ਨੂੰ ਬਰਾਬਰ ਮਾਤਰਾ ਵਿੱਚ ਸਰੀਰ ‘ਤੇ ਲਾ ਕੇ ਰੱਖੋ, ਇਸ ਨਾਲ ਤੁਹਾਨੂੰ ਮੱਛਰ ਨਹੀਂ ਕੱਟਣਗੇ

ਤੁਸੀਂ ਵੀ ਆਹ ਤਰੀਕੇ ਅਪਣਾ ਸਕਦੇ ਹੋ