ਕਰੇਲਾ ਦਾ ਨਾਂਅ ਸੁਣਨ ਕੇ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਇਸ ਦਾ ਕੌੜੇਪਣ ਵਾਲਾ ਸੁਆਦ ਆਉਂਦਾ ਹੈ।

ਜਿਸ ਕਰਕੇ ਬਹੁਤ ਸਾਰੇ ਲੋਕ ਇਸ ਨੂੰ ਖਾਣ ਸਮੇਂ ਮੂੰਹ ਬਣਾ ਲੈਂਦੇ ਹਨ। ਪਰ ਇਸ ਦੇ ਫਾਇਦੇ ਜਾਣ ਤੁਸੀਂ ਹੈਰਾਨ ਰਹੇ ਜਾਵੋਗੇ।

ਇਸ ਨੂੰ ਖਾਣ ਨਾਲ ਖੂਨ ਸਾਫ ਹੁੰਦਾ ਹੈ। ਕੈਂਸਰ ਦਾ ਰਿਸਕ ਘੱਟ ਹੁੰਦਾ ਹੈ।

ਕਰੇਲਾ ਵਿਟਾਮਿਨ, ਮਿਨਰਲਸ ਤੇ ਫਾਈਬਰ ਦਾ ਚੰਗਾ ਸਰੋਤ ਹੈ। ਡਾਇਬਟੀਜ਼ ਮਰੀਜ਼ਾਂ ਲਈ ਦਵਾਈ ਤੋਂ ਘੱਟ ਨਹੀਂ ਹੈ।

ਕਰੇਲੇ ਵਿਚ ਵਿਟਾਮਿਨ ਸੀ, ਵਿਟਾਮਿਨ ਏ, ਪੌਟਾਸ਼ੀਅਮ ਤੇ ਹੋਰ ਪੌਸ਼ਕ ਤੱਤ ਪਾਏ ਜਾਂਦੇ ਹਨ ਜੋ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ।

ਇਸ ਨੂੰ ਖਾਣ ਨਾਲ ਪਾਚਣ ਕਿਰਿਆ ਸਹੀ ਹੋ ਜਾਂਦੀ ਹੈ। ਸ਼ੂਗਰ ਹੀ ਨਹੀਂ ਕਬਜ਼, ਦਿਲ ਦੀ ਸਿਹਤ, ਭਾਰ ਘਟਾਉਣਾ ਤੇ ਕੋਲੈਸਟ੍ਰਾਲ ਵਿਚ ਇਸ ਦੇ ਕਈ ਫਾਇਦੇ ਹਨ।

ਕਰੇਲਾ ਖਾਣ ਨਾਲ ਖੂਨ ਵੀ ਸਾਫ ਹੁੰਦਾ ਹੈ। ਬਲੱਡ ਨਾਲ ਜੁੜੀਆਂ ਕਈ ਗੰਭੀਰ ਬਿਮਾਰੀਆਂ ਦਾ ਜੋਖਿਮ ਘੱਟ ਹੋ ਸਕਦਾ ਹੈ।

ਕਰੇਲੇ ਵਿਚ ਅਲਫਾ-ਲਿਪੋਇਕ ਐਸਿਡ ਪਾਇਆ ਜਾਂਦਾ ਹੈ, ਜੋ ਖੂਨ ਵਿਚ ਮੌਜੂਦ ਚਰਬੀ ਨੂੰ ਘੱਟ ਕਰਕੇ ਧਮਨੀਆਂ ਨੂੰ ਸਿਹਤਮੰਦ ਬਣਾਏ ਰੱਖ ਸਕਦਾ ਹੈ।

ਕਰੇਲਾ ਖਾਣ ਨਾਲ ਕਬਜ਼, ਪਾਚਣ ਵਰਗੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਕਰੇਲੇ ਵਿਚ ਫਾਈਬਰ ਕਾਫੀ ਮਾਤਰਾ ਵਿਚ ਹੁੰਦਾ ਹੈ। ਇਸ ਨੂੰ ਖਾਣ ਨਾਲ ਕਬਜ਼ ਤੋਂ ਛੁਟਕਾਰਾ ਮਿਲ ਸਕਦਾ ਹੈ।