ਸਾਵਨ ਮਹੀਨੇ ਕਿਉਂ ਨਹੀਂ ਕਰਨਾ ਚਾਹੀਦਾ ਇਹਨਾਂ ਚੀਜਾਂ ਦਾ ਸੇਵਨ, ਜਾਣੋ ਵਿਗਿਆਨਕ ਕਾਰਨ



ਸਾਵਣ ਦੇ ਮਹੀਨੇ 'ਚ ਮਾਸਾਹਾਰੀ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਰੀਰ 'ਚ ਗਰਮੀ ਪੈਦਾ ਕਰਦੀਆਂ ਹਨ।



ਧਾਰਮਿਕ ਮਾਨਤਾਵਾਂ ਮੁਤਾਬਕ ਸਾਵਣ ਦੇ ਮਹੀਨੇ 'ਚ ਭਗਵਾਨ ਸ਼ਿਵ ਨੂੰ ਕੱਚਾ ਦੁੱਧ ਚੜ੍ਹਾਇਆ ਜਾਂਦਾ ਹੈ, ਇਸ ਲਈ ਸਾਵਣ 'ਚ ਕੱਚੇ ਦੁੱਧ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ



ਪੱਤੇਦਾਰ ਸਬਜ਼ੀਆਂ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਫਿਰ ਵੀ ਸਾਵਣ ਦੇ ਮਹੀਨੇ ਇਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।



ਪਿਆਜ਼ ਅਤੇ ਲਸਣ ਨੂੰ ਰਾਜਸਿਕ ਅਤੇ ਤਾਮਸਿਕ ਮੰਨਿਆ ਗਿਆ ਹੈ। ਪਰ ਕਈ ਖੋਜਾਂ ਹਨ ਕਿ ਸਾਵਣ ਦੇ ਮਹੀਨੇ ਲਸਣ ਅਤੇ ਪਿਆਜ਼ ਨਾ ਖਾਣ ਨਾਲ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਡੀਟੌਕਸਫਾਈ ਕਰਨ ਲਈ ਜ਼ਿਆਦਾ ਸਮਾਂ ਮਿਲਦਾ ਹੈ।



ਸਾਵਨ 'ਚ ਦਹੀਂ ਜਲਦੀ ਖਰਾਬ ਹੋ ਜਾਂਦਾ ਹੈ, ਇਸ ਲਈ ਸਾਵਣ 'ਚ ਦਹੀਂ ਨਹੀਂ ਖਾਣਾ ਚਾਹੀਦਾ।