ਜੋੜਾਂ ਦਾ ਦਰਦ ਅੱਜਕੱਲ੍ਹ ਇੱਕ ਆਮ ਸਮੱਸਿਆ ਬਣ ਗਈ ਹੈ
ABP Sanjha

ਜੋੜਾਂ ਦਾ ਦਰਦ ਅੱਜਕੱਲ੍ਹ ਇੱਕ ਆਮ ਸਮੱਸਿਆ ਬਣ ਗਈ ਹੈ

ਦਰਦ ਨਾਲ ਬਜ਼ੁਰਗ ਹੀ ਨਹੀਂ ਸਗੋਂ ਨੌਜਵਾਨ ਵੀ ਪਰੇਸ਼ਾਨ ਹਨ
ABP Sanjha

ਦਰਦ ਨਾਲ ਬਜ਼ੁਰਗ ਹੀ ਨਹੀਂ ਸਗੋਂ ਨੌਜਵਾਨ ਵੀ ਪਰੇਸ਼ਾਨ ਹਨ

ਸਰੀਰ ਦੇ ਦਰਦ ਨੂੰ ਦੂਰ ਕਰਨ ਲਈ ਦੁੱਧ ਵਿੱਚ ਆਹ ਚੀਜ਼ਾਂ ਮਿਲਾ ਕੇ ਪੀਓ
ABP Sanjha

ਸਰੀਰ ਦੇ ਦਰਦ ਨੂੰ ਦੂਰ ਕਰਨ ਲਈ ਦੁੱਧ ਵਿੱਚ ਆਹ ਚੀਜ਼ਾਂ ਮਿਲਾ ਕੇ ਪੀਓ

ਇਸ ਨੂੰ ਪੀਣ ਨਾਲ ਇਨਫਲੇਮੇਸ਼ਨ ਘੱਟ ਹੁੰਦਾ ਹੈ
ABP Sanjha

ਇਸ ਨੂੰ ਪੀਣ ਨਾਲ ਇਨਫਲੇਮੇਸ਼ਨ ਘੱਟ ਹੁੰਦਾ ਹੈ

ABP Sanjha

ਇਸ ਨਾਲ ਜੋੜਾਂ ਵਿੱਚ ਲੁਬਰੀਕੇਸ਼ਨ ਬਣਿਆ ਰਹਿੰਦਾ ਹੈ

ABP Sanjha

ਦੁੱਧ ਵਿੱਚ ਮੌਜੂਦ ਕੈਲਸ਼ੀਅਮ ਅਤੇ ਘਿਓ ਜੋੜਾਂ ਦੇ ਦਰਦ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ

ABP Sanjha

ਅਜਿਹਾ ਦੁੱਧ ਪੀਣਾ ਪਾਚਨ ਤੰਤਰ ਲਈ ਸਹੀ ਰਹਿੰਦਾ ਹੈ

ABP Sanjha

ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਇਮਿਊਨਿਟੀ ਬੂਸਟ ਕਰਦੇ ਹਨ

ABP Sanjha

ਦਰਦ ਦੇ ਨਾਲ-ਨਾਲ ਚਿਹਰੇ 'ਤੇ ਵੀ ਨਿਖਾਰ ਆਉਂਦਾ ਹੈ

ABP Sanjha

ਇਸ ਨੂੰ ਪੀਣ ਨਾਲ ਕਬਜ਼ ਦੂਰ ਹੁੰਦੀ ਹੈ