ਅੱਜ ਹੀ ਜਾਣ ਲਓ ਪੈੱਗ ਲਗਾਉਣ ਦਾ ਸਹੀ ਤਰੀਕਾ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ ਸ਼ਰਾਬ ਸਿਹਤ ਲਈ ਬਹੁਤ ਹਾਨੀਕਾਰਕ ਹੈ। ਪਰ ਫਿਰ ਵੀ ਇਸ ਨੂੰ ਪੀਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੁਝ ਲੋਕ ਇਸ ਨੂੰ ਗਲਤ ਤਰੀਕੇ ਨਾਲ ਪੀਂਦੇ ਹਨ ਤੇ ਕਈ ਵਾਰ ਜ਼ਿਆਦਾ ਪੀ ਲੈਂਦੇ ਹਨ ਜੋ ਲੋਕ ਸੋਡੇ 'ਚ ਮਿਲਾ ਕੇ ਪੀਂਦੇ ਹਨ ਉਹ ਹੋਰਾਂ ਨਾਲੋਂ ਜ਼ਿਆਦਾ ਨਸ਼ਾ ਕਰਦੇ ਹਨ ਸੋਡੇ ਨਾਲ ਪੀਣ ਵਾਲਿਆਂ ਨੂੰ ਜਲਦੀ ਚੜ੍ਹ ਜਾਂਦੀ ਹੈ ਸੋਡਾ ਮੋਟਾਪੇ ਤੋਂ ਲੈ ਕੇ ਸ਼ੂਗਰ, ਉੱਚ ਕੋਲੇਸਟ੍ਰੋਲ ਤੇ ਦਿਲ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਸ਼ਰਾਬ 'ਚ ਗਰਮ ਪਾਣੀ ਮਿਲਾ ਕੇ ਪੀਣਾ ਬਿਹਤਰ ਹੈ। ਇਸ ਨਾਲ ਤਿੱਖਾ ਸੁਆਦ ਅਤੇ ਨਸ਼ਾ ਘੱਟ ਜਾਂਦਾ ਹੈ। ਸੋਡਾ ਨਾਲ ਇਸ ਨਾਲ ਫੈਟੀ ਲਿਵਰ ਦਾ ਖ਼ਤਰਾ ਵਧ ਸਕਦਾ ਹੈ।