ਆ ਰਹੀ ਹੈ ਵੱਡੀ ਬਿਪਤਾ! ਪਹਿਲਾਂ ਹੀ ਜਾਣ ਲਓ Monkeypox ਦੇ ਲੱਛਣ ਤੇ ਬਚਾਅ



ਮੰਕੀਪੌਕਸ ਵਾਇਰਸ ਨੇ ਵੀ ਦੁਨੀਆ ਵਿੱਚ ਪੈਰ ਪਸਾਰ ਲਏ ਹਨ।



ਤੁਹਾਨੂੰ ਇਸਦੇ ਲੱਛਣਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਹੈ।



ਜੇਕਰ ਤੁਹਾਨੂੰ ਤੇਜ਼ ਬੁਖਾਰ ਹੈ ਤਾਂ ਇਹ ਮੰਕੀਪੌਕਸ ਦਾ ਲੱਛਣ ਹੋ ਸਕਦਾ ਹੈ।



ਇਸ ਤੋਂ ਇਲਾਵਾ ਇਸ ਦੇ ਲੱਛਣਾਂ ਵਿੱਚ ਮਾਸਪੇਸ਼ੀਆਂ ਵਿੱਚ ਦਰਦ, ਪਿੱਠ ਦਰਦ, ਸੋਜ, ਲਾਲ ਧੱਫੜ



ਇਨ੍ਹਾਂ ਧੱਫੜਾਂ 'ਤੇ ਖੁਜਲੀ, ਤੇਜ਼ ਸਿਰ ਦਰਦ ਆਦਿ ਸ਼ਾਮਲ ਹਨ।



ਦੱਸੇ ਗਏ ਲੱਛਣਾਂ ਵਿੱਚੋਂ ਕੋਈ ਵੀ ਤੁਹਾਡੇ 'ਚ ਨਜ਼ਰ ਆ ਰਿਹਾ ਹੈ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕਰੋ।



ਬਚਾਅ
ਸੰਕਰਮਿਤ ਵਿਅਕਤੀ ਨੂੰ ਅਲੱਗ ਕਰੋ, ਸਫਾਈ ਦਾ ਖਾਸ ਧਿਆਨ ਰੱਖੋ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੋ


ਸਰੀਰਕ ਸਬੰਧਾਂ ਤੋਂ ਬਚੋ, ਡਾਕਟਰ ਨਾਲ ਸੰਪਰਕ ਕਰੋ ਅਤੇ ਵੈਕਸੀਨ ਲਗਵਾਓ।