ਸਵੇਰੇ ਉੱਠਦਿਆਂ ਹੀ ਸਰੀਰ ਦਿੰਦਾ ਇਨ੍ਹਾਂ ਬਿਮਾਰੀਆਂ ਦਾ ਸੰਕੇਤ

Published by: ਜਸਵੀਰ ਕੌਰ

ਸਵੇਰੇ ਉੱਠਦਿਆਂ ਹੀ ਸਰੀਰ ਵਿੱਚ ਹੋਣ ਵਾਲੇ ਕੁਝ ਬਦਲਾਅ ਸਿਹਤ ਦਾ ਸੰਕੇਤ ਦਿੰਦੇ ਹਨ

Published by: ਜਸਵੀਰ ਕੌਰ

ਰੋਜ਼ ਸਵੇਰੇ ਤੇਜ਼ ਸਿਰਦਰਦ ਹੋਣਾ ਹਾਈ ਬਲੱਡ ਪ੍ਰੈਸ਼ਰ ਜਾਂ ਹੋਰ ਬਿਮਾਰੀਆਂ ਦਾ ਕਾਰਨ ਹੋ ਸਕਦਾ ਹੈ

Published by: ਜਸਵੀਰ ਕੌਰ

ਲਗਾਤਾਰ ਥਕਾਵਟ ਹੋਣਾ ਨੀਂਦ ਦੀ ਕਮੀਂ ਜਾਂ ਕਿਸੇ ਸਿਹਤ ਸਬੰਧੀ ਸਮੱਸਿਆ ਹੋ ਸਕਦੀ ਹੈ

Published by: ਜਸਵੀਰ ਕੌਰ

ਮੂੰਹ ਦਾ ਵਾਰ-ਵਾਰ ਸੁੱਕਣਾ ਸਰੀਰ ਵਿੱਚ ਪਾਣੀ ਦੀ ਕਮੀਂ ਜਾਂ ਹੋਰ ਕਾਰਨਾਂ ਦਾ ਸੰਕੇਤ ਹੋ ਸਕਦਾ ਹੈ

Published by: ਜਸਵੀਰ ਕੌਰ

ਸਵੇਰੇ ਜੋੜਾਂ ਵਿੱਚ ਦਰਦ ਜਾਂ ਜਕੜਨ ਗਠੀਆ ਵਰਗੀ ਸਮੱਸਿਆ ਹੋ ਸਕਦੀ ਹੈ

Published by: ਜਸਵੀਰ ਕੌਰ

ਅੱਖਾਂ ਜਾਂ ਪੈਰਾਂ ਵਿੱਚ ਸੋਜ ਕਿਡਨੀ ਜਾਂ ਹੋਰ ਸਿਹਤ ਸਮੱਸਿਆ ਦਾ ਕਾਰਨ ਹੋ ਸਕਦੀ ਹੈ

Published by: ਜਸਵੀਰ ਕੌਰ

ਲਗਾਤਾਰ ਖੰਘ ਜਾਂ ਸਾਹ ਲੈਣ ਵਿੱਚ ਤਕਲੀਫ ਹੋਣਾ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ

Published by: ਜਸਵੀਰ ਕੌਰ

ਵਾਰ-ਵਾਰ ਚੱਕਰ ਆਉਣਾ ਜਾਂ ਕਮਜ਼ੋਰੀ ਮਹਿਸੂਸ ਹੋਣਾ ਤਾਂ ਡਾਕਟਰੀ ਜਾਂਚ ਜ਼ਰੂਰ ਕਰਵਾਓ

Published by: ਜਸਵੀਰ ਕੌਰ

ਇਹ ਕਈ ਲੱਛਣਾਂ ਦੇ ਕਰਕੇ ਹੋ ਸਕਦਾ ਹੈ, ਇਸ ਕਰਕੇ ਖੁਦ ਬਿਮਾਰੀ ਤੈਅ ਨਾ ਕਰੇ

Published by: ਜਸਵੀਰ ਕੌਰ