ਗਰਮੀਆਂ ਦੇ ਮੌਸਮ ਵਿੱਚ ਧੁੱਪ ਤੇਜ਼ ਹੁੰਦੀ ਹੈ ਅਜਿਹੇ ਵਿੱਚ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ ਜਿਸ ਕਰਕੇ ਤੁਸੀਂ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਜੇਕਰ ਤੁਸੀਂ ਇਨ੍ਹਾਂ ਬਿਮਾਰੀਆਂ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਇਨ੍ਹਾਂ ਫਲਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰੋ ਤਰਬੂਜ ਖਾਓ ਅੰਬ ਖਾਓ, ਇਸ ਵਿੱਚ ਫਾਈਬਰ, ਵਿਟਾਮਿਨ ਏ ਅਤੇ ਸੀ ਹੁੰਦਾ ਹੈ ਖਰਬੂਜਾ ਖਾਣ ਨਾਲ ਇਮਿਊਨਿਟੀ ਸਟ੍ਰਾਂਗ ਹੁੰਦੀ ਹੈ ਬੇਲ, ਇਹ ਫਲ ਤੁਹਾਡੇ ਸਰੀਰ ਨੂੰ ਠੰਢਾ ਰੱਖੇਗਾ ਜਾਮਣ ਖਾਓ ਗਰਮੀਆਂ ਵਿੱਚ ਲੀਚੀ ਖਾਣਾ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ