ਧੁੰਨੀ ਵਿੱਚ ਤੇਲ ਪਾਉਣ ਨਾਲ ਕਈ ਫਾਇਦੇ ਹੁੰਦੇ ਹਨ ਧੁੰਨੀ ਵਿੱਚ ਕਈ ਤਰ੍ਹਾਂ ਦੇ ਤੇਲ ਪਾ ਸਕਦੇ ਹੋ ਆਓ ਜਾਣਦੇ ਹਾਂ ਧੁੰਨੀ ਵਿੱਚ ਤੇਲ ਪਾਉਣ ਨਾਲ ਕੀ ਹੁੰਦਾ ਹੈ ਧੁੰਨੀ ਵਿੱਚ ਤੇਲ ਪਾਉਣ ਨਾਲ ਪੇਟ ਫੁੱਲਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਸਰ੍ਹੋਂ ਦੇ ਤੇਲ ਨਾਲ ਉਲਟੀ, ਮਤਲੀ ਵਰਗੀਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਇਹ ਤੇਲ ਜੋੜਾਂ ਦੇ ਦਰਦ ਅਤੇ ਦਿਮਾਗ ਦੀ ਸ਼ਾਂਤੀ ਲਈ ਵੀ ਚੰਗਾ ਹੈ ਡ੍ਰਾਈ ਸਕਿਨ ਅਤੇ ਵਾਲਾਂ ਲਈ ਵੀ ਧੁੰਨੀ ਵਿੱਚ ਤੇਲ ਪਾਉਣਾ ਚਾਹੀਦਾ ਹੈ ਕਮਰ ਦਰਦ ਅਤੇ ਭਾਰ ਕੰਟਰੋਲ ਕਰਨ ਲਈ ਧੁੰਨੀ ਵਿੱਚ ਕੁਝ ਬੂੰਦਾ ਤੇਲ ਦੀਆਂ ਪਾਓ ਨਿਖਰੀ ਅਤੇ ਗਲੋਇੰਗ ਸਕਿਨ ਦੇ ਲਈ ਵੀ ਧੁੰਨੀ ਵਿੱਚ ਬਦਾਮ ਦਾ ਤੇਲ ਪਾਉਣਾ ਚਾਹੀਦਾ ਹੈ ਧੁੰਨੀ ਵਿੱਚ ਕਿਸੇ ਵੀ ਤੇਲ ਨੂੰ ਕੋਸੇ ਕਰਕੇ ਪਾਉਣਾ ਫਾਇਦੇਮੰਦ ਹੁੰਦਾਹੈ