ਸਵੇਰੇ ਉੱਠਦਿਆਂ ਹੀ ਭੁੱਲ ਕੇ ਵੀ ਨਾ ਕਰੋ ਆਹ ਕੰਮ

ਸਵੇਰੇ ਉੱਠ ਕੇ ਸਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਕਰਨ ਦੀ ਆਦਤ ਹੁੰਦੀ ਹੈ, ਜਿਵੇਂ ਕਿ ਕੋਈ ਕਸਰਤ ਕਰਦਾ ਹੈ ਤਾਂ ਕੋਈ ਕੋਸਾ ਪਾਣੀ ਪੀਂਦਾ ਹੈ

ਇਨ੍ਹਾਂ ਸਾਰੇ ਕੰਮਾਂ ਨੂੰ ਕਰਨ ਵੇਲੇ ਇਸ ਗੱਲ ‘ਤੇ ਗੌਰ ਕਰਨਾ ਭੁੱਲ ਜਾਂਦੇ ਹਨ ਕਿਤੇ ਇਹ ਮੇਰੇ ਲਈ ਨੁਕਸਾਨਦਾਇਕ ਤਾਂ ਨਹੀਂ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਸਵੇਰੇ ਉੱਠਦਿਆਂ ਹੀ ਕਿਹੜੇ-ਕਿਹੜੇ ਕੰਮ ਕਰਨੇ ਚਾਹੀਦੇ ਹਨ

ਸਵੇਰੇ ਉੱਠਦਿਆਂ ਹੀ ਕਦੇ ਵੀ ਫੋਨ ਨਹੀਂ ਦੇਖਣਾ ਚਾਹੀਦਾ, ਅਜਿਹਾ ਕਰਨ ਨਾਲ ਤਣਾਅ ਵਧਦਾ ਹੈ ਅਤੇ ਬਾਕੀ ਦਾ ਦਿਨ ਵੀ ਖ਼ਰਾਬ ਹੋ ਜਾਂਦਾ ਹੈ

ਸਵੇਰੇ ਉੱਠਦਿਆਂ ਹੀ ਬੈੱਡ ਟੀ ਜਾਂ ਕੌਫੀ ਨਹੀਂ ਪੀਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਕੋਲੈਸਟ੍ਰੋਲ ਵਧਦਾ ਹੈ

ਇਸ ਦੇ ਨਾਲ ਹੀ ਸਵੇਰੇ ਉੱਠਦਿਆਂ ਹੀ ਕਦੇ ਵੀ ਨਸ਼ੀਲੀ ਚੀਜ਼ ਸ਼ਰਾਬ ਜਾਂ ਸਿਗਰੇਟ ਨਹੀਂ ਪੀਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਸਵੇਰੇ ਉੱਠਦਿਆਂ ਹੀ ਦੇਰ ਤੱਕ ਬੈੱਡ ‘ਤੇ ਨਹੀਂ ਲੇਟਣਾ ਚਾਹੀਦਾ ਹੈ, ਅਜਿਹਾ ਕਰਨ ਨਾਲ ਸਰੀਰ ਵਿੱਚ ਹੋਰ ਆਲਸ ਆਉਂਦਾ ਹੈ ਅਤੇ ਪੂਰਾ ਦਿਨ ਖਰਾਬ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਸਵੇਰੇ ਉੱਠਦਿਆਂ ਹੀ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਜਦੋਂ ਵੀ ਉੱਠੋ ਬਿਸਤਰਾ ਸਹੀ ਰੱਖੋ

Published by: ਏਬੀਪੀ ਸਾਂਝਾ

ਇਨ੍ਹਾਂ ਸਾਰੀਆਂ ਆਦਤਾਂ ਨੂੰ ਅਪਣਾ ਕੇ ਤੁਸੀਂ ਦਿਨ ਦੀ ਸ਼ੁਰੂਆਤ ਵਧੀਆ ਕਰ ਸਕਦੇ ਹੋ