ਚੀਨ ਵਿੱਚ ਮਾਹਿਰਾਂ ਦੀ ਇੱਕ ਟੀਮ ਨੇ ਚਮਗਿੱਦੜਾਂ ਵਿੱਚ ਇੱਕ ਨਵਾਂ ਕੋਰੋਨਾਵਾਇਰਸ ਖੋਜਣ ਦਾ ਦਾਅਵਾ ਕੀਤਾ ਹੈ। ਇਹ ਵਾਇਰਸ ਇਨਸਾਨਾਂ ਤੋਂ ਜਾਨਵਰਾਂ ਤੱਕ ਫੈਲ ਸਕਦਾ ਹੈ।