ਨਿੰਬੂ ਵਿੱਚ ਵਿਟਾਮਿਨ ਸੀ, ਐਂਟੀਆਕਸੀਡੈਂਟ ਐਂਟੀ ਬੈਕਟੀਰੀਅਲ ਤੇ ਐਂਟੀ ਫੰਗਲ ਗੁਣ ਹੁੰਦੇ ਹਨ।.

Published by: ਗੁਰਵਿੰਦਰ ਸਿੰਘ

ਇਹ ਚਮੜੀ ਲਈ ਕਾਫੀ ਫਾਇਦੇਮੰਦ ਮੰਨੇ ਜਾਂਦੇ ਹਨ।



ਜੇ ਤੁਸੀਂ ਰੋਜ਼ਾਨਾਂ ਚਿਹਰੇ ਉੱਤੇ ਨਿੰਬੂ ਲਾਉਂਦੇ ਹੋ ਤਾਂ ਤੁਹਾਨੂੰ ਇਨ੍ਹਾਂ ਦਿੱਕਤਾਂ ਤੋਂ ਰਾਹਤ ਮਿਲ ਸਕਦੀ ਹੈ।

Published by: ਗੁਰਵਿੰਦਰ ਸਿੰਘ

ਚਿਹਰੇ ਉੱਤੇ ਨਿੰਬੂ ਲਾਉਣ ਨਾਲ ਫਿਨਸੀਆਂ ਦੀ ਦਿੱਕਤ ਦੂਰ ਹੋ ਜਾਂਦੀ ਹੈ

ਇਸ ਦੇ ਨਾਲ ਚਮਕਦਾਰ ਤੇ ਸਫੈਦ ਬਣਾਉਣ ਲਈ ਵੀ ਨਿੰਬੂ ਦੀ ਵਰਤੋਂ ਕੀਤੀ ਜਾ ਸਕਦੀ ਹੈ



ਜੇ ਤੁਹਾਡੀ ਚਮੜੀ ਢਿੱਲੀ ਪੈ ਗਈ ਹੈ ਤਾਂ ਇਸ ਨੂੰ ਹੱਲ ਕਰਨ ਲਈ ਚਿਹਰੇ ਉੱਤੇ ਇਸ ਦੀ ਵਰਤੋਂ ਕਰ ਸਕਦੇ ਹੋ।



ਜਿਨ੍ਹਾਂ ਲੋਕਾਂ ਦੇ ਚਿਹਰੇ ਉੱਤੇ ਦਾਗ਼ ਹਨ ਤਾਂ ਨਿੰਬੂ ਦੀ ਵਰਤੋਂ ਫਾਇਦੇਮੰਦ ਸਾਬਤ ਹੋ ਸਕਦੀ ਹੈ।

ਚਿਹਰੇ ਨੂੰ ਸਾਫ ਕਰਨ ਵਿੱਚ ਵੀ ਨਿੰਬੂ ਮਦਦ ਕਰਦਾ ਹੈ ਤੇ ਇਹ ਚਮੜੀ ਤਾਜ਼ੀ ਰੱਖਦਾ ਹੈ