ਸਿਹਤਮੰਦ ਖਾਣਾ ਖਾਣ ਕਰਕੇ ਲੋਕ ਰੋਜ਼ ਡਾਕਟਰਾਂ ਦੇ ਚੱਕਰ ਲਾ ਰਹੇ ਹਨ।

Published by: ਗੁਰਵਿੰਦਰ ਸਿੰਘ

ਅਜਿਹੇ ਵਿੱਚ ਦੇਸੀ ਘਿਓ ਦੀ ਵਰਤੋਂ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ।

ਘਿਓ ਵਿੱਚ ਪਾਏ ਜਾਣ ਵਾਲੇ ਫੈਟੀ ਐਸਿਡ ਚਮੜੀ ਨੂੰ ਮੁਲਾਇਮ ਤੇ ਚਮਕਦਾਰ ਬਣਾ ਸਕਦੇ ਹਨ।

Published by: ਗੁਰਵਿੰਦਰ ਸਿੰਘ

ਮਹਿਲਾਵਾਂ ਲਈ ਵੀ ਘਿਓ ਦੀ ਵਰਤੋਂ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ।

ਇਹ ਹਾਰਮੋਲ ਬੈਲੈਂਸ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।

Published by: ਗੁਰਵਿੰਦਰ ਸਿੰਘ

ਦੇਸੀ ਘਿਓ ਦੀ ਵਰਤੋਂ ਤੁਹਾਡੇ ਸਰੀਰ ਤੋਂ ਟਾਕਸਿਸ ਨੂੰ ਬਾਹਰ ਕੱਢਣ ਵਿੱਚ ਸਹਾਇਕ ਹੈ ਤੇ ਉਹ ਲੀਵਰ ਨੂੰ ਸਾਫ ਕਰਨ ਵਿੱਚ ਮਦਦਗਾਰ ਹੈ।

ਇਹ ਆਂਤੜੀਆਂ ਦੀ ਸਫਾਈ ਲਈ ਵੀ ਵਧੀਆ ਹੈ, ਇਸ ਲਈ ਗੁਣਗੁਣੇ ਪਾਣੀ ਨਾਲ ਇਸ ਚਮਚ ਘਿਓ ਲੈ ਸਕਦੇ ਹੋ