ਅੱਜਕੱਲ੍ਹ ਲੋਕ ਆਪਣਾ ਜ਼ਿਆਦਾਤਰ ਸਮਾਂ ਮੋਬਾਈਲ ਜਾਂ ਲੈਪਟਾਪ ਦੀ ਵਰਤੋਂ ਕਰਨ ਵਿੱਚ ਕੱਢ ਦਿੰਦੇ ਹਨ



ਜ਼ਿਆਦਾਤਰ ਮੋਬਾਈਲ ਜਾਂ ਲੈਪਟਾਪ ਦੀ ਵਰਤੋਂ ਕਰਨ ਨਾਲ ਅੱਖਾਂ 'ਤੇ ਬੂਰਾ ਅਸਰ ਪੈਂਦਾ ਹੈ



ਕਈ ਵਾਰ ਇਸ ਕਰਕੇ ਅੱਖਾਂ ਵਿੱਚ ਸਾੜ ਪੈਂਦਾ ਹੈ



ਕਈ ਵਾਰ ਧੂੜ, ਬੈਕਟੀਰੀਆ, ਐਲਰਜੀ ਕਰਕੇ ਅੱਖਾਂ ਵਿੱਚ ਸਾੜ ਪੈਣ ਲੱਗਦਾ ਹੈ



ਜੇਕਰ ਤੁਹਾਡੀਆਂ ਅੱਖਾਂ ਵਿੱਚ ਸਾੜ ਪੈ ਰਿਹਾ ਹੈ ਤਾਂ ਨਜ਼ਰਅੰਦਾਜ਼ ਨਾ ਕਰੋ



ਅੱਖਾਂ ਵਿੱਚ ਸਾੜ ਪੈਣ ਨਾਲ ਸਕ੍ਰੀਨ ਦੇਖਣ ਤੋਂ ਬਚੋ



ਅੱਖਾਂ ਵਿੱਚ ਸਾੜ ਪੈਣ ਨਾਲ ਅੱਖਾਂ ਨੂੰ ਠੰਡੇ ਪਾਣੀ ਨਾਲ ਧੋਵੋ



ਧੁੱਪ ਵਿੱਚ ਅੱਖਾਂ ਨੂੰ ਪ੍ਰੋਟੈਕਟ ਕਰੋ



ਅੱਖਾਂ ਦੀ ਸਿਹਤ ਦੇ ਲਈ ਪੋਸ਼ਕ ਤੱਤ ਨਾਲ ਭਰਪੂਰ ਡਾਈਟ ਲਓ



ਇਸ ਦੇ ਨਾਲ ਹੀ ਜੇਕਰ ਤੁਹਾਡੀ ਅੱਖਾਂ ਵਿੱਚ ਸਾੜ ਪੈਣਾ ਠੀਕ ਨਹੀਂ ਹੋ ਰਿਹਾ ਹੈ ਤਾਂ ਡਾਕਟਰ ਦੀ ਸਲਾਹ ਲਓ