ਪਪੀਤਾ Nature's powerhouse ਹੈ, ਇਹ Antioxidants ਨਾਲ ਭਰਪੂਰ ਹੁੰਦਾ ਹੈ ਖਾਲੀ ਪੇਟ ਪਪੀਤਾ ਖਾਣਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਸਰੀਰ ਨੂੰ Detoxify ਕਰਦਾ ਹੈ ਤੇ Gut healthy ਰੱਖਦਾ ਹੈ ਯਾਨੀ ਪਪੀਤਾ ਖਾਣ ਨਾਲ ਸਰੀਰ ਦੀ ਸਾਰੀ ਮੈਲ ਨਿਕਲ ਜਾਂਦੀ ਹੈ ਪਪੀਤੇ ਵਿੱਚ ਮੌਜੂਦ papain Enzyme ਇੱਕ ਕੁਦਰਤੀ Detoxifier ਦਾ ਕੰਮ ਕਰਦਾ ਹੈ ਇਸ ਤੋਂ ਇਲਾਵਾ ਇਹ Enzyme digestion ਵਿਚ ਵੀ ਮਦਦ ਕਰਦਾ ਹੈ ਪਪੀਤਾ ਖਾਣ ਨਾਲ ਮਲ ਦਾ ਨਿਕਾਸ ਆਸਾਨ ਹੋ ਜਾਂਦਾ ਹੈ ਖਾਲੀ ਪੇਟ ਪਪੀਤਾ ਖਾਣ ਨਾਲ ਵੀ ਕਬਜ਼ ਤੋਂ ਰਾਹਤ ਮਿਲਦੀ ਹੈ ਇਸ ਨਾਲ acidity ਵੀ ਦੂਰ ਹੁੰਦੀ ਹੈ ਅਤੇ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ ਇਸ ਲਈ ਸਾਨੂੰ ਰੋਜ਼ਾਨਾ ਖਾਲੀ ਪੇਟ ਪਪੀਤਾ ਖਾਣਾ ਚਾਹੀਦਾ ਹੈ